(ਸਾਹਬੀ ਦਾਸੀਕੇ)

ਸ਼ਾਹਕੋਟ ਮਲਸੀਆਂ,ਸਾਹਬੀ ਦਾਸੀਕੇ, ਪਿੰਡ ਮੀਏਵਾਲ ਅਰਾਈਆ ਪਿੰਡ ਦੇ ਸਰਪੰਚ ਸ਼੍ਰੀ ਗੁਰਮੇਲ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ ਦੀ ਅਗਵਾਈ ਹੇਠ ਪਿੰਡ ਦੇ ਲੋਕਾਂ ਨੂੰ ਗਬੀਰ ਪਾਰਿਵਾਰ ਨੂੰ ਕਰਿਆਨਾ ਦਾ ਸਾਰਾ ਸਾਮਾਨ ਵੰਡਿਆ ਗਿਆ ਅਤੇ ਸਵ ਬਲਵੰਤ ਸਿੰਘ ਖਿੰਡਾ, ਦੇ ਪਰਿਵਾਰ ਵੱਲੋਂ ਅਤੇ ਸਾਬਕਾ ਸਰਪੰਚ ਗੁਰਦੇਵ ਸਿੰਘ ਖਿੰਡਾ,ਦੇ ਪਰਿਵਾਰ ਵੱਲੋਂ ਅਤੇ ਸਮੂਹ ਪੰਚਾਇਤ ਮੀਏਵਾਲ ਅਰਾਈਆ ਵੱਲੋਂ ਲੋੜਵੰਦ ਪਰਿਵਾਰਾਂ ਨੂੰ 100 ਤੋਂ 150 ਪਰਿਵਾਰ ਨੂੰ ਕਰਿਆਨਾ ਦਾ ਸਾਮਾਨ ਵੰਡਿਆ ਗਿਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਪੰਚ ਗੁਰਮੇਲ ਸਿੰਘ ਖਿੰਡਾ, ਮੈਂਬਰ ਪਵਨ ਕੁਮਾਰ, ਜਗਦੀਪ ਸਿੰਘ, ਸੁਖਵਿੰਦਰ ਸਿੰਘ, ਕੁਲਜੀਤ ਸਿੰਘ, ਜਸਵਿੰਦਰ ਕੌਰ, ਬਲਵਿੰਦਰ ਸਿੰਘ, ਆਦਿ ਸ਼ਾਮਲ ਹਨ