K9newsPunjab Bureau ਅੱਜ- ਨਕੋਦਰ ਹਲਕੇ ਦੇ ਪਿੰਡ ਮਾਲੜੀ ਵਿੱਖੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਵਿੱਚ ਸਮੁੱਚੀ ਪੰਚਾਇਤ ਅਤੇ ਸਕੂਲ ਸਟਾਫ਼ ਵੱਲੋਂ ਬੂਟੇ ਲਗਾਏ ਗਏ। ਜਿੱਸ ਦੋਰਾਨ ਨਕੋਦਰ ਤੋੋ ਕਾਂਗਰਸ ਦੇ ਵਧਾਇਕ ਜਗਬੀਰ ਸਿੰਘ ਬਰਾੜ ਵੀ ਮਜੂਦ ਰਹੇ