ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340722856

ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸ਼ਾਹਕੋਟ ਜੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਪਿੰਡ ਕਿਲੇ ਵਿੱਚ ਇਕਾਈ ਦਾ ਗਠਨ ਕੀਤਾ ਗਿਆ ਇਸ ਮੋਕੇ ਤੇ ਜਰਨੈਲ ਸਿੰਘ ਰਾਂਮੇ ਸਕੱਤਰ,ਖ਼ਜ਼ਾਨਚੀ ਸਵਰਨ ਸਿੰਘ ਸਾਦਿਕ ਪੁਰ,ਜਿਲਾ ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਸ਼ੇਰ ਸਿੰਘ ਰਾਂਮੇ ,ਜ਼ੋਨ ਮੀਤ ਸਕੱਤਰ ਲਵਪ੍ਰੀਤ ਸਿੰਘ ਕੋਟਲੀ ਗਾਜਰਾਂ ਪਿੰਡ ਕਿਲੇ ਦੇ ਪ੍ਰਧਾਨ ਸੁਖਿਵੰਦਰ ਸਿੰਘ , ਸਕੱਤਰ ਸਰਬਜੀਤ ਸਿੰਘ ,ਖ਼ਜ਼ਾਨਚੀ ਗੁਰਮੁਖ ਸਿੰਘ,ਜਗਦੀਸ਼ ਸਿੰਘ ,ਕੁਲਵੰਤ ਸਿੰਘ,ਸਤਨਾਮ ਸਿੰਘ ਕੇਵਲ ਸਿੰਘ ,ਧੀਰਜ ਕੁਮਾਰ,ਗੁਰਨੀਤ ਸਿੰਘ ,ਕੇਵਲ ਸਿੰਘ , ਗੁਰਨਾਮ ਸਿੰਘ ਅਤੇ ਪਿੰਡ ਦੇ ਕਮੇਟੀ ਮੇਬਰ ਸਾਹਿਬਾਨ ਤੋਂ ਇਲਾਵਾ ਬਹੁਤ ਸਾਰੇ ਜਾਗਰੁਕ ਕਿਸਾਨ ਸ਼ਾਮਿਲ ਸਨ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ