Home Punjabi-News ਪਿੰਡ ਡੁਮੇਲੀ ਵਿਖੇ 30 ਵਾਂ ਸਲਾਨਾ ਮੇਲਾ ਅਤੇ ਭਗਵਤੀ ਜਾਗਰਣ ਕਰਵਾੳੁਣ ਸਬੰਧੀ...

ਪਿੰਡ ਡੁਮੇਲੀ ਵਿਖੇ 30 ਵਾਂ ਸਲਾਨਾ ਮੇਲਾ ਅਤੇ ਭਗਵਤੀ ਜਾਗਰਣ ਕਰਵਾੳੁਣ ਸਬੰਧੀ ਮੀਟਿੰਗ ਦਾ ਅਾਯੋਜਨ

ਫਗਵਾੜਾ (ਡਾ ਰਮਨ ) ਮਾਤਾ ਵੈਸ਼ਨੋ ਦੇਵੀ ਮੰਦਿਰ ਪਿੰਡ ਡੁਮੇਲੀ (ਤਹਿ.ਫਗਵਾੜਾ) ਵਿਖੇ ਗੱਦੀ ਬਿਰਾਜਮਾਨ ਸ਼ੀਰੀ ਧਰਮ ਦੇਵਾ ਜੀ ਦੀ ਅਗਵਾੲੀ ਹੇਠ ਸਲਾਨਾ ਮੇਲਾ ਅਤੇ ਭਗਵਤੀ ਜਾਗਰਣ ਕਰਵਾੳੁਣ ਸਬੰਧੀ ਮੀਟਿੰਗ ਦਾ ਅਾਯੋਜਨ ਕੀਤਾ ਗਿਅਾ ।ੲਿਸ ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਅਾਂ ਮੁੱਖ ਸੇਵਾਦਾਰਾਂ ਭਗਤ ਦੌਲਤ ਰਾਮ , ਭਗਤ ਸਾਭੀ ਡੁਮੇਲੀ ਅਤੇ ਵਿਜੈ ਕੁਮਾਰ ਡੁਮੇਲੀ ਨੇ ਦੱਸਿਅਾ ਕਿ ਕੋਵਿਡ- 19 ਦੇ ਚੱਲਦਿਅਾਂ ਸਰਕਾਰੀ ਹਦਾੲਿਤਾਂ ਦੀ ਪਾਲਣਾ ਕਰਦਿਅਾਂ 30 ਵਾਂ ਸਲਾਨਾ ਮੇਲਾ ਅਤੇ ਭਗਵਤੀ ਜਾਗਰਣ ਮਿਤੀ 23 ਅਕਤੂਬਰ ਨੂੰ ਗਰਾਮ ਪੰਚਾੲਿਤ ਡੁਮੇਲੀ ਅਤੇ ੲਿਲਾਕੇ ਦੀਅਾਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਕਰਵਾੲਿਅਾ ਜਾ ਰਿਹਾ ਹੈ । ੳੁਹਨਾਂ ਦੱਸਿਅਾ ਕਿ ਸਵੇਰੇ 9-00 ਵਜੇ ਚਾਹ ਪਕੌੜਿਅਾਂ ਦਾ ਲੰਗਰ ,ਦੁਪਹਿਰ 12 -00 ਵਜੇ ਝੰਡੇ ਦੀ ਰਸਮ ,12 -30 ਵਜੇ ਮੲੀਅਾ ਦਾ ਭੰਡਾਰਾ ਅਤੁੱਟ ਵਰਤਾੲਿਅਾ ਜਾਵੇਗਾ , ਸ਼ਾਮ 4-00 ਵਜੇ ਹਵਨ ਦੀ ਰਸਮ , 7-00 ਵਜੇ ਮੲੀਅਾ ਦਾ ਭੰਡਾਰਾ ਅਤੁੱਟ ਵਰਤਾੲਿਅਾ ਜਾਵੇਗਾ ਅਤੇ ਰਾਤ ਨੂੰ 9-00 ਵਜੇ ਮਹਾਮਾੲੀ ਦੀ ਮਹਿਮਾਂ ਦਾ ਗੁਣਗਾਨ ਕੀਤਾ ਜਾਵੇਗਾ ।ੲਿਸ ਮੌਕੇ ਭਗਤ ਪਰੀਤਮ ਦਾਸ , ਦੇਸ ਰਾਜ , ਸੁਰਜੀਤ ਰਾਣਾ,ਸੋਹਣ ਲਾਲ ,ਨਰਿੰਦਰ ਕੁਮਾਰ,ਕੁਲਦੀਪ ਕੁਮਾਰ,ਹੈਪੀ ਡੁਮੇਲੀ,ਵਿਕਾਸ ਡੁਮੇਲੀ,ਤਰਲੋਚਨ ਸਿੰਘ,ਸੋਨੂ ਡੁਮੇਲੀ, ਨਰਿੰਦਰ ਕੌਰ,ਬਿਮਲਾ ਦੇਵੀ,ਲਸ਼ਮੀ ਦੇਵੀ,ਸੁਰਜੀਤ ਕੌਰ,ਸੁਰਿੰਦਰ ਕੌਰ,ਭਗਤ ਰਾਮੋ ਮਦਾਰਾ ਅਤੇ ਬੀਬੀ ਸੀਬੋ ਅਾਦਿ ਵੀ ਹਾਜਰ ਸਨ ।