ਨੂਰਮਹਿਲ 1 ਫਰਵਰੀ

( ਨਰਿੰਦਰ ਭੰਡਾਲ )

ਪਿੰਡ ਗੜੀ ਬਾਬਾ ਦਿਆਲੂ ਜੀ ਦੀ ਬਰਸ਼ੀ ਬੜੀ ਧੁੱਮ ਧਾਮ ਨਾਲ ਮਨਾਈ ਗਈ। ਇਸ ਮੌਕੇ ਪੰਜਾਬ ਦੇ ਲੋਕ ਗਇਕਾਂ ਨੇ ਆਪਣਾ ਸਭਿਆਚਾਰਕ ਪ੍ਰੌਗਰਾਮ ਪੇਸ਼ ਕੀਤਾ ਗਿਆ। ਜਿਸ ਵਿੱਚ ਗਾਇਕ ਜੱਸ , ਗਰੁਦਰਸ਼ਨ ਬਲੱਗਣ , ਨਰੇਸ ਗਾਟ ,ਮਨਦੀਪ ਬਾਲੀ, ਅਨਮੋਲ ਵਿਰਕ , ਸਤਨਾਮ ਅਣਖੀ ਨੇ ਆਪਣਾ ਸੱਭਿਆਚਾਰਕ ਪ੍ਰੌਗਰਾਮ ਰਹੀ ਰੌਣਕਾਂ ਲਾਇਆ। ਪ੍ਰਬੰਧਕ ਕਮੇਟੀ ਵਲੋਂ ਕਲਾਕਾਰਾਂ ਦਾ ਸਨਮਾਨਿਤ ਵੀ ਕੀਤਾ ਗਿਆ।