ਨੂਰਮਹਿਲ 5 ਅਪ੍ਰੈਲ ( ਨਰਿੰਦਰ ਭੰਡਾਲ , ਜਸਵੀਰ ਸਿੰਘ ) ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਡੀ.ਸੀ ਦੇ ਹੁਕਮਾਂ ਪਾਲਣਾ ਕਰਣ ਵਾਲੇ ਪਰਿਵਾਰਾਂ ਨੂੰ ਲੋੜਵੰਦ ਸੰਬੰਧੀ ਪਿੰਡ ਕੰਦਲਾ ਕਲਾਂ ਵਿਖੇ ਸਵ ਗੁਰਚਰਨ ਸਿੰਘ ਦੇ ਪਰਿਵਾਰ , ਤੇਜਾ ਸਿੰਘ , ਮੋਹਨ ਸਿੰਘ , ਗੁਰਨਾਮ ਸਿੰਘ ਕੰਦੋਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ , ਬਲਵਿੰਦਰ ਸਿੰਘ ਸਾਬਕਾ ਪੰਚ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 250 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਗੁਰਨਾਮ ਸਿੰਘ ਕੰਦੋਲਾ ਨੇ ਰਾਸ਼ਨ ਦੇਣ ਵਾਲਿਆਂ ਵਲੋਂ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ।