ਨੂਰਮਹਿਲ 1 ਅਪ੍ਰੈਲ ( ਨਰਿੰਦਰ ਭੰਡਾਲ ) ਨੂਰਮਹਿਲ ਦੇ ਨਜਦੀਕੀ ਪਿੰਡ ਕੰਦੋਲਾ ਕਲਾਂ ਵਿਖੇ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕਿ ਪੰਜਾਬ ਸਰਕਾਰ ਅਤੇ ਡੀ.ਸੀ ਦੇ ਹੁਕਮਾਂ ਅਨੁਸ਼ਾਰ ਘਰਾਂ ਤੋਂ ਬਾਹਰ ਨਾਂ ਜਾਣ ਲਈ ਘਰ ਵਿੱਚ ਰਹਿਣ ਲਈ ਗਨੀ ਰਾਮ ਦੇ ਪਰਿਵਾਰ ਵਲੋਂ ਜਰੂਰਤ ਮੰਦ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਗੁਰਨਾਮ ਸਿੰਘ ਕੰਦੋਲਾ ਚੇਅਰਮੈਨ , ਮੇਜਰ ਰਾਮ , ਰਾਮ ਲੁਭਾਇਆ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।