ਸ਼ਾਹਕੋਟ ਦੇ ਨਜ਼ਦੀਕ ਪਿੰਡ ਇਨੋਵਾਲ ਡੀਪੂ ਹੋਲਡਰ ਗੁਰਮੇਜ ਕੁਮਾਰ ਅਤੇ ਸਮੂਹ ਪਿੰਡ ਦੀ ਪੰਚਾਇਤ ਅਤੇ ਚੈਅਰਮੈਨ ਜਸਵੰਤ ਸਿੰਘ, ਮੈਂਬਰ ਰਜਿੰਦਰ ਸਿੰਘ, ਤਰਸੇਮ ਲਾਲ, ਗੁਰਮੀਤ ਕੌਰ, ਗੁਰਮੀਤ ਕੌਰ, ਸਰਪੰਚ ਗੁਰਵਿੰਦਰ ਕੌਰ ਦੀ ਅਗਵਾਈ ਹੇਠ ਪਿੰਡ ਇਨੋਵਾਲ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਆਈ ਕਣਕ ਇੱਕ ਮੈਂਬਰ ਨੂੰ 15 ਕਿੱਲੋ ਅਤੇ 3 ਕਿੱਲੋ ਦਾਲ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਐਮ ਐਲ ਏ ਹਰਦੇਵ ਸਿੰਘ ਲਾਡੀ ਵੱਲੋਂ ਗ਼ਰੀਬ ਪਰਿਵਾਰ ਅਤੇ ਲੋੜ ਵੰਦ ਪਰਿਵਾਰਾਂ ਨੂੰ ਇਹ ਕਣਕ ਵੰਡੀ ਗੲੀ
ਅੱਜ ਪਿੰਡ ਇਨੋਵਾਲ ਦੀ ਪੰਚਾਇਤ ਅਤੇ ਪਿੰਡ ਇਨੋਵਾਲ ਵਾਲ ਦੇ ਡੀਪੂ ਹੋਲਡਰ ਗੁਰਮੇਜ ਕੁਮਾਰ ਨੇਂ ਕਿਹਾ ਕਿ ਇਹ ਕਣਕ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਇਹ ਕਣਕ ਵੰਡੀ ਗਈ
ਅਤੇ ਇਸ ਮੌਕੇ ਤੇ ਪਿੰਡ ਦੀ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਹਲਕੇ ਦੇ ਐਮ ਐਲ ਏ ਹਰਦੇਵ ਸਿੰਘ ਲਾਡੀ ਜੀ ਦਿਲੋ ਕੀਤਾ ਧੰਨਵਾਦ