(ਸਰਵਨ ਦਾਸ)

ਪਿਛਲੇ ਦਿਨੀਂ ਪਿੰਡ ਗਿੱਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਆਂਗਣਵਾੜੀ ਸਕੂਲ ਵਿੱਚ ਬੱਚਿਆਂ ਨੂੰ ਦਿੱਤੀਆਂ ਗਈਆਂ ਸਕੂਲ ਦੀਆਂ ਵਰਦੀਆਂ ਜਿਨ੍ਹਾਂ ਵਿੱਚ ਪੈਂਟਾਂ ਸ਼ਰਟਾਂ ਕੋਟੀਆਂ ਟਾਈਆਂ ਬੈਲਟਾਂ ਆਈ ਕਾਰਡ ਅਤੇ ਜੁਰਾਬਾਂ ਬੌਤ ਸਮੇਤ ਟੋਪੀਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਤੇ ਪਹੁੰਚੇ ਮੁੱਖ ਮਹਿਮਾਨ ਵਜੋਂ ਨਕੋਦਰ ਸਿਟੀ ਦੇ ਐਸਐਚਓ ਮੁਹੰਮਦ ਜਮੀਲ ਡੀਐਸਪੀ ਜੋਗਿੰਦਰ ਸਿੰਘ ਗਿੱਲ ਕਪੂਰਥਲਾ ਇਹ ਜੋ ਉਪਰਾਲਾ ਕੀਤਾ ਗਿਆ ਪਿੰਡ ਗਿੱਲਾਂ ਦੇ ਸਰਪੰਚ ਹਿੰਮਤ ਸਿੰਘ ਹੈਪੀ ਵੱਲੋਂ ਕੀਤਾ ਗਿਆ ਇਸ ਮੌਕੇ ਹੋਰ ਵੀ ਪਤਵੰਤੇ ਸੱਜਣ ਸ਼ਾਮਲ ਹੋਏ ਬਲਜੀਤ ਸਿੰਘ ਪੰਚ ਪਰਮਜੀਤ ਕੌਰ ਪੰਚ ਪ੍ਰਧਾਨ ਸੁਖਬੀਰ ਸਿੰਘ ਗਿੱਲ ਬੌਬੀ ਕੈਂਥ ਅਤੇ ਬਲਵੀਰ ਸਿੰਘ ਲੰਬਰਦਾਰ ਕਲਦੀਪ ਸਿੰਘ ਲੰਬੜਦਾਰ ਅਮਰਜੀਤ ਸਿੰਘ ਅੰਬਾ ਸੱਤਪਾਲ ਸ਼ਰਮਾ ਅਤੇ ਹੋਰ ਵੀ ਪਿੰਡ ਦੇ ਪਤਵੰਤੇ ਸੱਜਣ ਸ਼ਾਮਿਲ ਸਨ ਸਕੂਲ ਦੇ ਟੀਚਰ ਲਖਵਿੰਦਰ ਸਿੰਘ ਅਤੇ ਸਾਰੇ ਸਟਾਫ਼ ਵੱਲੋਂ ਐਸਐਚਓ ਡੀਐਸਪੀ ਅਤੇ ਸਰਪੰਚ ਸਾਹਿਬ ਦਾ ਸਨਮਾਨ ਕੀਤਾ ਗਿਆ।