(ਅਸ਼ੋਕ ਲਾਲ)

ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਗੁਰੂ ਨਾਨਕ ਮਿਸ਼ਨ ਨੇਤਰਹੀਣ ਅਤੇ ਬਿਰਧ ਆਸ਼ਰਮ ਸਪਰੋੜ ਫਗਵਾੜਾ ਵਿਖੇ ਅੱਜ ਨੇਤਰਹੀਣ ਕੁੜੀਆਂ ਤੋਂ ਰੱਖੜੀ ਬਨਾਉਂਦੇ ਹੋਏ ਸ਼੍ਰੀ ਪਵਿੱਤਰ ਸਿੰਘ (ਪੀ.ਸੀ.ਐਸ) ਐਸ.ਡੀ.ਐਮ. ਫਗਵਾੜਾ, ਸ਼੍ਰੀ ਨਵਦੀਪ ਸਿੰਘ ਤਹਿਸੀਲਦਾਰ ਫਗਵਾੜਾ,ਸ੍ਰ. ਉਂਕਾਰ ਸਿੰਘ ਬਰਾੜ ਐਸ.ਐਚ.ਓ. ਸਿਟੀ ਫਗਵਾੜਾ, ਜੇਸੀਟੀ ਮਿੱਲ ਦੇ ਜਨਰਲ ਮੈਨੇਜਰ ਸ਼੍ਰੀ ਹੁਸਨ ਲਾਲ ਸਾਬਕਾ ਕੌਂਸਲਰ ਅਤੇ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ ਦੇ ਮੈਂਬਰ ਡਾ. ਵਿਜੇ ਕੁਮਾਰ, ਕੁਲਵੀਰ ਬਾਵਾ, ਸਾਹਿਬਜੀਤ ਸਾਬੀ, ਉਂਕਾਰ ਜਗਦੇਵ, ਹਰਵਿੰਦਰ ਸਿੰਘ, ਮਨਦੀਪ ਸ਼ਰਮਾ, ਨਰਿੰਦਰ ਸੈਣੀ, ਕੁਲਤਾਰ ਬਸਰਾ ਆਦਿ। ਇਸ ਮੌਕੇ ਸਭਾ ਵਲੋਂ ਆਸ਼ਰਮ ਦੀ ਨਵੀਂ ਬਣੀ ਇਮਾਰਤ ਵਿੱਚ ਸ਼੍ਰੀ ਪਵਿੱਤਰ ਸਿੰਘ ਐਸ.ਡੀ.ਐਮ ਜੀ ਨੇ ਆਪਣੇ ਕਰ ਕਮਲਾਂ ਨਾਲ ਬੂਟੇ ਵੀ ਲਗਾਏ ਗਏ।