ਪਟਿਆਲਾ ਤੋਂ ਕਾਂਗਰਸੀ ਆਗੂ ਪਾਲਾ ਟੈਂਟ ਆਲਾ ਸ਼ਰੇਆਮ ਲੋਕ ਡਾਊਨ ਨਿਯਮਾਂ ਦੀ ਧੱਜੀਆਂ ਉਡਾ ਰਹੇ ਹਨ। ਆਪਣੀ ਗਲੀ ਦੇ ਬਾਹਰ ਬੈਠਕੇ ਦਾਰੂ ਪੀ ਰਹੇ ਨੇ. ਬੁੱਲੇ ਲੁੱਟ ਰਹੇ ਹਨ. ਮੌਜਾਂ ਉਡਾ ਰਹੇ ਹਨ. ਬੱਚਿਆਂ ਵਾਲਾ ਬਾਥ ਟੱਬ ਬਣਾ ਕੇ ਪਾਣੀ ਦੇ ਨਜ਼ਾਰੇ ਲੈਂਦੇ ਹੋਏ ਟਿਕ-ਟੋਕ ਵੀਡੀਓ ਬਣਾ ਰਹੇ ਹਨ.