ਨੂਰਮਹਿਲ 9 ਫਰਵਰੀ ( ਨਰਿੰਦਰ ਭੰਡਾਲ )

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨਗਰ ਕੀਰਤਨ ਪ੍ਰਬੰਧਕ ਕਮੇਟੀ (ਰਜਿ ) ਖਾਟੀਕਾ ਨੂਰਮਹਿਲ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ ਜਨਮ ਦਿਨ ਤੇ ਨੂਰਮਹਿਲ ਦੇ ਸ਼੍ਰੀ ਗੁਰੂ ਰਵਿਦਾਸ ਚੌਕ ਵਿਖੇ ਪੰਜਾਬ ਦੇ ਇੰਟਰਨੈਸ਼ਨਲ ਗਾਇਕ ਫਿਰੋਜ ਖਾਨ 10 ਫਰਵਰੀ 2020 ਦਿਨ ਸੋਮਵਾਰ ਦੁਪਿਹਰ 02 ਵਜੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮਹਿਮਾਂ ਦਾ ਗੁਣਗਾਨ ਕਰੇਗਾ। ਇਸ ਦੀ ਜਾਣਕਾਰੀ ਚੇਅਰਮੈਨ ਰਾਕੇਸ਼ ਕਲੇਰ ਅਤੇ ਜਸਵੀਰ ਜਨਰਲ ਸਹਿਜਲ ਸੈਕਟਰੀ ਨੇ ਦਿੱਤੀ।