ਨੂਰਮਹਿਲ 29 ਜਨਵਰੀ

( ਨਰਿੰਦਰ ਭੰਡਾਲ )

ਨੂਰਮਹਿਲ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਜਿਲਾ ਜਲੰਧਰ ਵਲੋਂ 6 ਫਰਵਰੀ 2020 ਦਿਨ ਵੀਰਵਾਰ ਨੂੰ ਕਿਸ਼ਾਨ ਮੇਲਾ ਲਗਾਇਆਂ ਜਾਂ ਰਿਹਾ ਹੈ। ਇਸ ਮੇਲੇ ਤੇ ਖੇਤੀਬਾੜੀ ਦੇ ਵੱਖ-ਵੱਖ ਵਿਸ਼ਿਆਂ ਸੇ ਸੰਬੰਧ ਵਿੱਚ ਜਾਣਕਾਰੀ ਦਿੱਤੀ ਜਾਵੇਗੀ। ਫਸਲਾਂ ਦੇ ਬੀਜ ਅਤੇ ਫਲਦਾਰ ਬੂਟੇ ਵੀ ਉਪਲਬੱਧ ਹੋਣਗੇ। ਆਪ ਸਬ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ ਸਮੇਤ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਇਸ ਕਿਸ਼ਾਨ ਮੇਲੇ ਦੀ ਜਾਣਕਾਰੀ ਡਾਕਟਰ ਕੁਲਦੀਪ ਸਿੰਘ ਐਸੋਸੀਏਟ ਡਾਇਰੈਕਟਰ ਕੇ ਵੀ ਕੇ ਨੇ ਦਿੱਤੀ।