ਐਸ ਐਚ ਓ ਨੂਰਮਹਿਲ ਹਰਦੀਪ ਸਿੰਘ ਮਾਨ ਦੀ ਅਗਵਾਈ ਵਿੱਚ ਅੱਜ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਲੋਕਾਂ ਨੂੰ ਸੁਰੱਖਿਅਤ ਤਿਓਹਾਰ ਮਨਾਉਣ ਲਈ ਜਾਗਰੂਕ ਕਰਨ ਤੋਂ ਇਲਾਵਾ ਸੁਰੱਖਿਆ ਪ੍ਰਤੀ ਵੀ ਸੁਚੇਤ ਰਹਿਣ ਲਈ ਵੀ ਕਿਹਾ ਗਿਆ।ਪਟਾਕਿਆਂ ਦੇ ਧੂੰਏਂ ਦੇ ਨੁਕਸਾਨ ਤੋਂ ਬਚਾਅ ਰੱਖਣ ਲਈ ਪ੍ਰੇਰਿਤ ਕੀਤਾ ਗਿਆ