(ਮੁੱਕੇਸ਼ ਕੁਮਾਰ)

ਸਟੇਸ਼ਨ ਅਫਸਰ ਐਸ.ਐਚ.ਓ. ਮਾਨ ਨੇ ਦੱਸਿਆ ਕਿ ਮੁਲਜ਼ਮ ਦੇ ਕਬਜ਼ੇ ਵਿਚੋਂ 1 ਕਿੱਲੋ ਭੁੱਕੀ ਬਰਾਮਦ ਕੀਤੀ ਗਈ ਹੈ ਜਿਸ ਦੀ ਪਛਾਣ ਲਖਵਿੰਦਰ ਸਿੰਘ ਉਰਫ ਲੱਖੀ ਪੁੱਤਰ ਸਾਗਰ ਸਿੰਘ ਵਾਸੀ ਪਿੰਡ ਬੈਂਣਾ ਪੁਰ ਵਜੋਂ ਹੋਈ ਹੈ।
ਐਸਐਚਓ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 15/61/85 ਅਧੀਨ ਕੇਸ ਦਰਜ ਕੀਤਾ ਗਿਆ ਹੈ ਜਿਸ ਨੂੰ ਪਹਿਲਾਂ ਕੁਝ ਮਹੀਨਿਆਂ ਲਈ ਐਨਡੀਪੀਐਸ ਐਕਟ ਅਧੀਨ ਸਜ਼ਾ ਸੁਣਾਈ ਗਈ ਸੀ।