ਬਿਊਰੋ ਰਿਪੋਰਟ –

ਐਨ ਡੀ ਪੀ ਐਸ ਐਕਟ ਤਹਿਤ ਅੱਜ ਨੂਰਮਹਿਲ ਥਾਣੇ ਦੀ ਪੁਲੀਸ ਵੱਲੋਂ ਇਕ ਪੀ ਓ ਗ੍ਰਿਫਤਾਰ ਕੀਤਾ ਗਿਆ। ਨੂਰਮਹਿਲ ਥਾਣੇ ਦੇ ਐਸ ਐਚ ਓ ਹਰਦੀਪ ਸਿੰਘ ਮਾਨ ਤਾਰੀਫ਼ ਨੇ ਪਾਤਰ ਹਨ ਕਿਉਕੀ ਕੁੱਝ ਹੀ ਦਿਨਾਂ ਚ ਉਨ੍ਹਾਂ ਦੇ ਚਾਰਜ ਚ ਇਹ ਦੂਜਾ ਭਗੌੜਾ ਫੜਿਆ ਗਿਆ ਹੈ।
ਪੀ ਓ ਦਾ ਨਾਮ ਜਸਵਿੰਦਰ ਪਾਲ/ਪੱਪੂ ਹੈ। ਜੋਂ Case FIR No. 54 ਵਿੱਚ 03.6.17 ਨੂੰ U/S 22 NDPS Actਵਿੱਚ ਭਾਕੋੜਾ ਕਰਾਰ ਕੀਤਾ ਗਿਆ ਸੀ।