ਨੂਰਮਹਿਲ 16 ਫਰਵਰੀ ( ਨਰਿੰਦਰ ਭੰਡਾਲ )

ਅੱਜ ਨੂਰਮਹਿਲ ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਤੇ ਲਵਾਰਸ ਬੱਚਾ ਮਿਲਣ ਹੋਣ ਦਾ ਸਮਾਚਾਰ ਪਰਾਪਤ ਹੋਇਆ ਹੈ।
ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਦੱਸਿਆ ਹੈ ਕਿ ਅੱਜ ਨੂਰਮਹਿਲ ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਤੋਂ ਲਵਾਰਸ ਬੱਚਾ ਮਿਲਿਆ ਹੈ। ਜੇਕਰ ਬੱਚੇ ਦੀ ਪਹਿਚਾਣ ਹੁੰਦੀ ਹੈ ਤਾਂ ਥਾਣਾ ਨੂਰਮਹਿਲ ਦੇ ਐਸ ਐੱਚ ਓ ਦੇ ਮੋਬਾਈਲ ਨੰ.7837340030 ਅਤੇ ਥਾਣਾ ਮੁੱਖ ਮੁਨਸ਼ੀ 7837340230 ਤੇ ਸੰਪਰਕ ਕਰਕੇ ਆਪਣਾ ਬੱਚਾ ਪਛਾਣ ਕਰਕੇ ਲਿਜਾਹ ਸਕਦਾ ਹੈ।