ਨੂਰਮਹਿਲ (ਜਸਬੀਰ ਸਿੰਘ ਸੁਖਵੀਰ ਸਿੰਘ)

ਜੋ ਕਿ ਯੂਪੀ ਦੇ ਪਿੰਡ ਹਾਥਰਸ ਵਿੱਚ ਮੁਨੀਸ਼ਾ ਭੈਣ ਨਾਲ ਹੋਇਆ ਬਲਤਕਾਰ ਉਸ ਨੂੰ ਲੈ ਕੇ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਉਸ ਨੂੰ ਲੈ ਕੇ ਨੂਰਮਹਿਲ ਵੀ ਬੰਦ ਰਿਹਾ ਅਤੇ ਓਹਨਾਂ ਵੱਲੋਂ ਦੋਸ਼ਿਆ ਨੂੰ ਫਾਂਸੀ ਦੇਨ ਦੀ ਮੰਗ ਕੀਤੀ ਜਾ ਰਹੀ ਅਤੇ ਨਾਲ ਹੀ ਜੋ ਸਕਾਲਰਸ਼ਿਪ ਵਿੱਚ ਜੋ ਘਪਲਾ ਹੋਇਆ ਹੈ ਤੇ ਪੰਜਾਬ ਸਰਕਾਰ ਵੱਲੋਂ ਘਪਲਾ ਹੋਇਆ ਹੈ ਉਸ ਤੇ ਕਾਰ ਵਾਈ ਕਰਨ ਦੀ ਵੀ ਮੰਗ ਕੀਤੀ ਹੈ ਇਸ ਮੋਕੇ ਭਗਵਾਨ ਵਾਲਮੀਕੀ ਨੋਜਵਾਨ ਸਭਾ ਨੂਰਮਹਿਲ , ਸ਼ਰੋਮਣੀ ਰੰਗਰੇਟਾ ਦਲ ਪੰਜਾਬ, ਪ੍ਰਬੰਧਕ ਕਮੇਟੀ ਬਾਬਾ ਆਲਮਸ਼ਾਹ ਜੀ ਨੂਰਮਹਿਲ, ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਨੂਰਮਹਿਲ ਭਗਵਾਨ ਵਾਲਮੀਕਿ ਵੈਲਫੇਅਰ ਸੋਸਾਇਟੀ ਨੂਰਮਹਿਲ ,ਵਾਲਮੀਕੀਨ ਟਾਈਗਰ ਫੋਰਸ ਨੂਰਮਹਿਲ ,ਸਫਾਈ ਸੇਵਕ ਯੂਨੀਅਨ ਨੂਰਮਹਿਲ