ਇੱਕ ਨੌਜਵਾਨ ਜਿਸਦਾ ਨਾਮ ਜੋਹਨੀ ਢੀਂਗਰਾ ਹੈ ਕੱਲ ਸ਼ਾਮ ਤੋ ਹੀ ਲਾਪਤਾ ਹੈ।ਮਿਲੀ ਜਾਣਕਾਰੀ ਮੁਤਾਬਕ ਉਹ ਆਪਣੀ ਦੁਕਾਨ ਜੋਂ ਕੀ ਨੂਰਮਹਿਲ ਸਿੱਧੂ ਮਾਰਕੀਟ ਦੇ ਨਾਲ ਹੈ ਬੰਦ ਕਰਕੇ ਗਿਆ ਪਰ ਹਾਲੇ ਤੱਕ ਘਰ ਨਹੀ ਆਇਆ।ਉਸਦੇ ਕੌਲ ਬਾਈਕ ਸੀ ਜਿਸਦਾ ਨੰਬਰ PB08 DN 8171 ਸੀ। ਕੌਈ ਵੀ ਜਾਣਕਾਰੀ ਮਿਲਣ ਤੇ
ਇਨ੍ਹਾਂ ਨੰਬਰ ਤੇ ਕਰੋ ਸੰਪਰਕ 9876510230,9876205502।