ਬਿਊਰੋ ਰਿਪੋਰਟ-
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੂਰਮਹਿਲ ਵਿੱਚ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ। ਲੱਖਾਂ ਦੇ ਦਾਤੇ ਦਾ 115 ਵਾਂ ਛਿੰਝ ਮੇਲਾ ਇਸ ਸਾਲ 17-18 ਸਤੰਬਰ ਨੂੰ ਨੂਰਮਹਿਲ ਨਕੋਦਰ ਰੋਡ ਤੇ ਮਿੱਸਰ ਪੰਪ ਦੇ ਸਾਮਨੇ ਮਨਾਇਆ ਜਾਵੇਗਾ।
17 ਸਤੰਬਰ ਨੂੰ ਸਵੇਰੇ 9 ਬਜੇ ਮੱਥਾ ਟੇਕਣ ਦੀ ਰਸਮ ਸਾਈ ਸੋਢੀ ਸਾਹ ਵਲੋਂ ਨਿਭਾਈ ਜਾਵੇਗੀ।ਤੇ ਘੋੜੀਆ ਦੀਆ ਦੌੜਾ 11 ਬਜੇ ਹੋਣ ਤੋਂ ਬਾਦ 4 ਤੋ 6 ਵਜੇ ਤੱਕ ਪਹਿਲੇ ਦਿਨ ਦਾ ਪਿੜ ਹੋਵੇਗਾ।
ਦੂਜੇ ਦਿਨ 18 ਸਤੰਬਰ ਨੂੰ ਸਵੇਰੇ 9 ਬਜੇ ਤੋ 12 ਬਜੇ ਤਕ ਅਤੇ 1 ਬਜੇ ਤੋ ਲੈਕੇ 6 ਬਜੇ ਤਕ ਪਿੜ ਹੋਣਗੇ।

ਤੁਹਾਡੀ ਨਹੀ ਹੋ ਰਹੀ ਕਿੱਤੇ ਸੁਣਵਾਈ?ਆਪਣੇ ਹੱਕ ਲਈ ਖਾ ਰਹੇ ਹੋ ਡਰ ਡਰ ਠੋਕਰਾਂ? K9NEWSPUNJAB ਦੀ ਟੀਮ ਨੂੰ ਕਰੋ ਸੰਪਰਕ ਅਸੀ ਕਰਾਗੇ ਤੁਹਾਡੇ ਹੱਕ ਦੀ ਗੱਲ।9256000000,9915200005
K9NEWSPUNJAB APP AVAILABLE AT PLAYSTORE