(ਅਸ਼ੋਕ ਲਾਲ)

ਅੱਜ ਮਿਤੀ 23-੦2-2020 ਨੂੰ ਭਾਰਤੀ ਕਿਸਾਨ ਯੂਨੀਅਨ ਕਾਂਦੀਆਂ ਜਿਲ੍ਹਾ ਜਲੰਧਰ ਦੇ ਬਲਾਕ ਨੂਰਮਹਿਲ ਦੇ ਕਈ ਨਵੇ ਪਿੰਡਾਂ ਦੇ ਕਿਸਾਨ ਵੀਰ ਮੈਂਬਰ ਬਣ ਯੂਨੀਅਨ ਵਿੱਚ ਸ਼ਾਮਿਲ ਹੋਏ।