ਨੂਰਮਹਿਲ 22 ਮਾਰਚ ( ਨਰਿੰਦਰ ਭੰਡਾਲ ) ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾਂ ਜ਼ਿਲ੍ਹਾ ਜਲੰਧਰ ਦੇ ਨਿਰਦੇਸ਼ਾਂ ਦੇ ਹੁਕਮਾਂ ਅਨੁਸਾਰ ਕੋਰੋਨਾ ਵਾਇਰਸ ਨੂੰ ਲੈ ਕਿ ਸ਼ਰਾਬ ਦੇ ਠੇਕੇ ਬੰਦ ਹੋਣ ਦੇ ਬਾਵਯੂਦ ਪਿੰਡ ਜਾਗੋਸੰਘਾ ਵਿਖੇ ਸ਼ਰਾਬ ਦਾ ਠੇਕਾ ਖੋਲ ਬੈਠਾ ਠੇਕਾਂ ਦੇ ਅੰਦਰ ਬੈਠਾ ਕਰਿੰਦਾ ਨਜ਼ਰ ਆਉਂਦਾ ਹੋਇਆ ਡਿਪਟੀ ਕਮਿਸ਼ਨਰ ਸਾਹਿਬ ਜ਼ਿਲ੍ਹਾ ਜਲੰਧਰ ਦੇ ਪਾਲਣਾ ਦੀ ਧੱਜੀਆਂ ਉਡਾਉਂਦਾ ਹੋਇਆ।