K9NEWSPUNJAB Bureau-

ਚਾਵਲਾ ਮੋਬਾਈਲ ਹੱਬ ਨੂਰਮਹਿਲ ਵਿਖੇ ਲਾਂਚ ਕੀਤਾ ਗਿਆ( MI A3) ਮੋਬਾਈਲ
ਇਸ ਮੌਕੇ ਕੰਪਨੀ ਦੇ ਅਧਿਕਾਰੀਆਂ ਵਲੋਂ ਸੁਨੀਲ ਚਾਵਲਾ ਜੀ ਦਾ ਕੇਕ ਕੱਟ ਕੇ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸਭ ਇਲਾਕੇ ਦੇ ਲੋਕਾਂ ਨੂੰ ਇਸ ਨਿਊ ਗੈਜਿਟ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਇਸ ਨਮੇ ਲਾਂਚ ਹੋਏ ਮੋਬਾਈਲ ਫ਼ੋਨ ਦੀਆ ਖੂਬੀਆਂ ਵੀ ਦੱਸੀਆ ਗਈਆ ਅਤੇ ਗ੍ਰਾਹਕਾਂ ਨੂੰ ਇਸ ਨੂੰ ਖਰੀਦਣ ਦੀ ਸਲਾਹ ਦਿੱਤੀ ਗਈ
ਸੁਨੀਲ ਚਾਵਲਾ ਵੱਲੋਂ ਵੀ ਇਸ ਮੌਕੇ ਸਭ ਨੂੰ ਮੋਬਾਈਲ ਖਰੀਦਣ ਸਮੇਂ ਆਕਰਸ਼ਕ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਆ ਗਿਆ ਤਾਂ ਜੋ ਮੋਬਾਈਲ ਧਾਰਕਾਂ ਨੂੰ ਵਧੀਆ ਮੋਬਾਈਲ ਦੇ ਨਾਲ ਨਾਲ ਵਧੀਆ ਸੇਵਾਵਾਂ ਲਈ ਇਕ ਵਾਰ ਚਾਵਲਾ ਕੰਮਊਨੀਕੇਸ਼ਨ ਨੂਰਮਹਿਲ ਵਿਖੇ ਪਹੁੰਚਣ ਲਈ ਵੀ ਕਿਹਾ ਗਿਆ।