(ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਅਮਨਪ੍ਰੀਤ ਸੋਨੂੰ ਦੀ ਵਿਸ਼ੇਸ਼ ਰਿਪੋਰਟ)

ਕੋਰੋਨਾ ਵਾਇਰਸ ਦੇ ਕਾਰਨ ਅਤੇ ਕਰਫਿਊ ਦੇ ਚੱਲਦਿਆਂ ਲੋੜਵੰਦਾਂ ਦੀ ਮਦਦ ਕਰਨ ਆ ਗਿਆ ਨਿੱਕਾ ਭਾਰੂਵਾਲੀਆ ਸਰਪੰਚ ਤੇ k9 ਨਿਊਜ਼ ਪੰਜਾਬ ਦੀ ਟੀਮ ਅਤੇ ਸਾਹਬੀ ਦਾਸੀਕੇ, ਬਾਬਾ ਗੋਰਾ, ਬਲਕਾਰ ਸਿੰਘ ਹੈਪੀ,ਦੀਸਾ, ਦੀ ਅਗਵਾਈ ਹੇਠ ਮਲਸੀਆਂ , ਸ਼ਾਹਕੋਟ ਵਿਖੇ ਗਰੀਬ ਲੋੜਵੰਦ ਪਰਿਵਾਰਾਂ ਨੂੰ ਕਰਿਆਨਾ ਅਤੇ ਚੌਲ ਅਤੇ ਆਟਾ ਦਾ ਸਾਮਾਨ ਵੰਡਿਆ ਗਿਆ ਪਰ ਫਿਰ ਵੀ ਨਿੱਕਾ ਭਾਰੂਵਾਲੀਆ ਸਰਪੰਚ ਨੇ ਕਿਹਾ ਕਿ ਜੇ ਕਰ ਕਿਸੇ ਵੀ ਗਬੀਰ ਪਾਰਿਵਾਰ ਲੋੜਵੰਦ ਨੂੰ ਕਿਸੇ ਵੀ ਦਵਾਈਆਂ ‌ਦੀ ਲੋੜ ਹੈ ਤਾਂ ਮੋਕੇ ਤੇ ਹੀ k9 ਨਿਊਜ਼ ਪੰਜਾਬ ਦੇ ਨੰਬਰ ਤੇ ਫੋਨ ਕਰੋ ਜੀ ਇਸ ਹੀ ਤਰ੍ਹਾਂ ਸ਼ਾਹਕੋਟ ਦੇ ਮਹੁੱਲਾ ਗੋਬਿੰਦ ਨਗਰ ਦੇ ਦਾਸੀਕੇ ਪਰਿਵਾਰ ਵੱਲੋਂ ਲੇਟ ਦਾਦਾ ਕਪੂਰ ਸਿੰਘ,ਦਾਦੀ ਗੁਰੋ,ਜੀ ਯਾਦ ਵਿੱਚ ਉਨਾ ਦੇ ਪੁਤਰੇ ਕਰਨਜੀਤ, ਮਨਪ੍ਰੀਤ, ਨਵਜੋਤ, ਪ੍ਰਭਜੋਤ, ਵੱਲੋਂ ਗਰੀਬ ਲੋੜਵੰਦ ਪਰਿਵਾਰਾਂ ਨੂੰ ਕਰਿਆਨਾ ਅਤੇ ਚੋਲ ਅਤੇ ਹੋਰ ਸਾਮਾਨ ਵੰਡਿਆ ਗਿਆ, ਇਸੇ ਹੀ ਤਰ੍ਹਾਂ ਸ਼ਾਹਕੋਟ ਦੇ ਡਾਕਟਰ ਬਲਕਾਰ ਸਿੰਘ ਹੈਪੀ ਅਤੇ ਉਸ ਦੇ ਭਰਾ NRI ਵੱਲੋਂ ਅਤੇ ਸਮੂਹ ਘਰ ਦੇ ਸਾਰੇ ਹੀ ਮੈਂਬਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਕਰਿਆਨਾ ਵੰਡਿਆ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿੱਕਾ ਭਾਰੂਵਾਲੀਆ ਸਰਪੰਚ,ਸਾਹਬੀ ਦਾਸੀਕੇ, ਡਾਕਟਰ ਬਲਕਾਰ ਸਿੰਘ ਹੈਪੀ, ਬਾਬਾ ਗੋਰਾ, ਦੀਸਾ, ਅਸ਼ਵਨੀ ਕੁਮਾਰ ਹੈਪੀ, ਕਰਮਜੀਤ ਸਿੰਘ, ਪਰਮਜੀਤ ਕੌਰ, ਕਮਲਜੀਤ ਕੌਰ, ਹੈਪੀ ਮੀਏਂ ਵਾਲੀਆਂ, ਆਦਿ ਸਮੇਤ ਸ਼ਾਮਲ ਸਨ ਅਤੇ ਨਿੱਕਾ ਭਾਰੂਵਾਲੀਆ ਸਰਪੰਚ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਲੋਕ ਡਾਉਨ ਹੈ ਸਾਡੀ ਸੇਵਾ ਜਾਰੀ ਹੈ