K9NewsPunjab Bureau-ਲੋਹੀਆ ਖਾਸ ਦੀ ਪੁਲੀਸ ਨੇ ਭੁਪਿੰਦਰ ਸਿੰਘ s/o ਮਨਜੀਤ ਸਿੰਘ ਵਾਸੀ ਅਮਨੀਵਾਲ ਜਿੱਸ ਕੋਲੋ ਨਿਸ਼ਿਲੀਆ ਗੋਲੀਆ ਦੇ 100 ਪੱਤਿਆਂ ਨਾਲ ਫੜਿਆ। ਜਿੱਸ ਉਤੇ ਸੈਕਸ਼ਨ 22/61/85 ਦੇ ਤਹਿਤ ਐਨਡੀਪੀਅੈਸ ਪਰਚਾ ਦਰਜ਼ ਕਿੱਤਾ ਜਾ ਚੁੱਕਾ ਹੈ।