ਫਾਜਿਲਕਾ – ਨਸ਼ਾ ਤਸਕਰੀ ’ਚ ਤਿੰਨ ਲੜਕੀਆਂ ਗ੍ਰਿਫ਼ਤਾਰ, ਪੁਲਿਸ ਨੇ 1020 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ, ਪਿੰਡ ਅਰਨੀਵਾਲਾ ਤੋਂ ਕੀਤਾ ਗਿਆ ਗ੍ਰਿਫਤਾਰ, ਗਿਰੋਹ ਦੀ ਇੱਕ ਹੋਰ ਫਰਾਰ ਮੈਂਬਰ ਦੀ ਭਾਲ ਜਾਰੀ