ਫਗਵਾੜਾ (ਡਾ ਰਮਨ )ਅੱਜ ਨਵ ਨਿਯੁਕਤ ਡੀ ਐਸ ਪੀ ਫਗਵਾੜਾ ਸ੍ਰੀ ਪਰਮਜੀਤ ਸਿੰਘ ਜੀ ਨੂੰ ਬਲਾਕ ਕਾਂਗਰਸ ਫਗਵਾੜਾ ਸਹਿਰੀ ਵੱਲੋ ਫੁੱਲਾਂ ਦਾ ਗੁਲਦਸਤਾ ਭੇਟ ਕਰ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ।ਇਸ ਮੋਕੇ ਸੰਜੀਵ ਬੁੱਗਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ, ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ, ਮਨੀਸ਼ ਭਾਰਦਵਾਜ, ਬਿੱਲਾ ਪ੍ਰਭਾਕਰ, ਰਾਕੇਸ ਪ੍ਰਭਾਕਰ, ਵਿੱਕੀ ਸੂਦ, ਦਰਸ਼ਨ ਧਰਮਸੋਤ, ੳਮ ਪ੍ਰਕਾਸ ਬਿੱਟੂ, ਤ੍ਰਿਪਤਾ ਸ਼ਰਮਾ, ਬੰਟੀ ਵਾਲੀਆ, ਬੋਬੀ ਬੇਦੀ,ਅਵਿਨਾਸ਼ ਗੁਪਤਾ, ਗੁਰਦੀਪ ਗਰੇਵਾਲ, ਸੋਡੀ ਪਟਵਾਰੀ ਆਦਿ ਮੌਜੂਦ ਸਨ