ਫਗਵਾੜਾ :- *ਪੰਜਾਬ ਬਿਊਰੋ*
ਪੰਜਾਬ ਦੀ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਫਗਵਾੜਾ ਵਿਖੇ ਲਗਾਏ ਇੰਪਰੂਵਮੈਂਟ ਟਰੱਸਟ ਦੇ ਨਵ ਨਿਜੁਕਤ ਚੇਅਰਮੈਨ ਸੋਹਣ ਲਾਲ ਬੰਗਾ ਜੀ ਨੂੰ ਚੇਅਰਮੈਨ ਬਣਨ ਤੇ ਸ਼ਹਿਰ ਦੇ ਵੱਖ ਵੱਖ ਵਿਭਾਗਾਂ ਅਤੇ ਸ਼ਹਿਰ ਵਾਸੀਆ ਵਲੋਂ ਵਧਾਈਆ ਦਿੱਤੀਆ ਜਾ ਰਹੀਆ ਹਨ। ਓਥੇ ਹੀ ਅੱਜ ਡਾਕਟਰ ਪੀ,ਕੇ ਓਹਰੀ ਵਲੋਂ ਸੋਹਣ ਲਾਲ ਬੰਗਾ ਜੀ ਨੂੰ ਚੇਅਰਮੈਨ ਬਣਨ ਤੇ ਵਧਾਈਆ ਦਿੱਤੀਆ ਗਈਆ ਇਸ ਮੌਕੇ ਤੇ ਆਲ ਇੰਡੀਆ ਨੈਸ਼ਨਲ ਕਾਂਗਰਸ ਦੇ ਜਰਨਲ ਸੈਕਟਰੀ ਪਦਮ ਸ਼ਰਮਾਂ ਅਤੇ ਲਖਵੀਰ ਸੋਢੀ ਮਜੂਦ ਰਹੇ…!