(ਨਰਿੰਦਰ ਭੰਡਾਲ)

ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ , ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲਾ ਪਰੋਗਰਾਮ ਅਫ਼ਸਰ ਸ,ਅਮਰਜੀਤ ਸਿੰਘ ਭੁੱਲਰ ਜੀ ਦੇ ਹੁਕਮਾਂ ਅਨੁਸਾਰ ਅਤੇ ਸੀ,ਡੀ,ਪੀ,ਉ ਹਰਵਿੰਦਰ ਕੌਰ ਬਲਾਕ ਨੂਰਮਹਿਲ ਦੀ ਯੋਗ ਕਾਰਵਾਈ ਵਿੱਚ ਪਿੰਡ ਪ੍ਰਤਾਬਪੁਰਾ ਵਿਖੇ , ਨਵ ਜੰਮੀਆਂ ਬੱਚੀਆਂ ਦੇ ਜਨਮ ਦਿਨ ਕੇਕ ਕੱਟ ਕੇ ਮਨਾਏ ਗਏ ਤੇ ਗਿਫਟ ਵਜੋਂ ਗਰੁਮਿੱਗ ਕਿੱਟਾਂ ਦਿੱਤੀਆਂ ਗਈ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।