ਬਿਊਰੋ ਰਿਪੋਰਟ-

ਨਛੱਤਰ ਸਿੰਘ ਨੂੰ ਅੱਜ CITU ਯੂਨੀਅਨ ਪ੍ਰਾਈਵੇਟ ਟਰਾਂਸਪੋਰਟ ਪੰਜਾਬ ਦਾ ਚੇਅਰਮੈਨ ਚੁਣਿਆ ਗਿਆ। ਜਿੱਸ ਦੌਰਾਨ ਬਬਲੂ ਧਾਰੀਵਾਲ ਖਾਸ ਮਜੂਦ ਰਹੇ।ਨਾਲ ਹੀ ਹੋਰ ਵੀ ਲੋਗ ਮਜੂਦ ਰਹੇ ਜਿੰਨ੍ਹਾ ਨੇ ਉਨ੍ਹਾਂ ਨੂੰ ਪ੍ਰਧਾਨ ਬਣਨ ਨੇ ਮੁਬਾਰਕਾ ਦਿੱਤੀਆ।