Home Punjabi-News ਨਗਰ ਪੰਚਾਇਤ ਕੋਟਲੀ ਗਾਜਰਾਂ ਅਤੇ ਕੋਟਲੀ ਬਸਤੀ ਵੱਲੋਂ ਪੰਜਾਬ ਸਰਕਾਰ ਵੱਲੋਂ ਆਈ...

ਨਗਰ ਪੰਚਾਇਤ ਕੋਟਲੀ ਗਾਜਰਾਂ ਅਤੇ ਕੋਟਲੀ ਬਸਤੀ ਵੱਲੋਂ ਪੰਜਾਬ ਸਰਕਾਰ ਵੱਲੋਂ ਆਈ ਕਣਕ ਲੋਕਾਂ ਨੂੰ ਦੇਣ ਤੋਂ ਕੀਤੀ ਕੋਰੀ ਨਾਂਹ

ਸ਼ਾਹਕੋਟ ਮਲਸੀਆਂ(ਸਾਹਬੀ ਦਾਸੀਕੇ,ਅਮਨਪ੍ਰੀਤ ਸੋਨੂੰ,ਜਸਵੀਰ ਸਿੰਘ ਸੀਰਾ)

ਪਿੰਡ ਕੋਟਲੀ ਗਾਜਰਾਂ ਅਤੇ ਕੋਟਲੀ ਬਸਤੀ ਦੇ ਲੋੜਵੰਦ ਪਰਿਵਾਰਾਂ ਨੂੰ ਜੋ ਪੰਜਾਬ ਸਰਕਾਰ ਵੱਲੋਂ ਆਈ ਕਣਕ ਨੀਲੇ ਤੇ ਡੀਪੂ ਹੋਲਡਰ ਹਰਪ੍ਰੀਤ ਪੁੱਤਰ ਸ਼੍ਰੀ ਗੁਰਦੇਵ ਸਿੰਘ ਜੋ ਕਿ ਪਿੰਡ ਕੋਟਲੀ ਗਾਜਰਾਂ ਅਤੇ ਕੋਟਲੀ ਬਸਤੀ ਵੰਡਣ ਨੂੰ ਆਈ ਹੈ ਪਰ ਡੀਪੂ ਹੋਲਡਰ ਵੱਲੋਂ ਲੋਕਾਂ ਨੂੰ ਕਿਹਾ ਕਿ ਮੈਂ ਕਿਸੇ ਨੂੰ ਵੀ ਇਹ ਕਣਕ ਨਹੀਂ ਮਿਲਣੀ ਹੈ ਅਤੇ ਰਾਜ ਕੁਮਾਰੀ ਪਤਨੀ ਜਸਪਾਲ ਸਿੰਘ ਜੋ ਕਿ ਪਿਛਲੇ 5 /6 ਮਹੀਨੇ ਤੋਂ ਬਿਮਾਰੀ ਦੇ ਨਾਲ ਲੱੜ ਰਿਹਾ ਹੈ ਬਿਮਾਰੀ ਠੀਕ ਨਾਂ ਹੋਣ ਕਾਰਨ ਜਸਪਾਲ ਸਿੰਘ ਦੀ ਸੱਜੀ ਲੱਤ ਕੱਟਣ ਦਿੱਤੀ ਗਈ ਹੈ ਅਤੇ ਜੋ ਕਿ ਕਰੋਨਾ ਵਾਇਰਸ ਦੀ ਬਿਮਾਰੀ ਪੁਰੇ ਭਾਰਤ ਵਿਚ ਫੈਲੀ ਹੈ ਅਤੇ ਪਿੰਡ ਕੋਟਲੀ ਗਾਜਰਾਂ ਅਤੇ ਕੋਟਲੀ ਬਸਤੀ ਦੇ ਡੀਪੂ ਹੋਲਡਰ ਹਰਪ੍ਰੀਤ ਵੱਲੋਂ ਲੋਕਾਂ ਨੂੰ ਕਣਕ ਨੀਲੇ ਕਾਰਡ ਵਾਲੀ ਨਹੀਂ ਮਿਲ ਰਹੀ ਜਾਣਕਾਰੀ ਦਿੰਦਿਆਂ ਪਿੰਡ ਦੇ ਪੰਚਾਇਤ ਮੈਂਬਰਾਂ ਅਤੇ ਪਿੰਡ ਕੋਟਲੀ ਗਾਜਰਾਂ ਦੇ ਬਲਾਕ ਦੇ ਚੇਅਰਮੈਨ ਮੈਂਬਰ ਸ਼੍ਰੀ ਮਤੀਂ ਊਸ਼ਾ ਰਾਣੀ ਪਤਨੀ ਪ੍ਰੇਮ ਕੁਮਾਰ ਅਤੇ ਕੁਲਵੀਰ ਕੌਰ,ਸਵਰਨ ਸਿੰਘ, ਬਲਵੀਰ ਕੌਰ, ਜਸਵੀਰ ਸਿੰਘ, ਇਹਨਾਂ ਦੀ ਅਗਵਾਈ ਹੇਠ ਡੀਪੂ ਹੋਲਡਰ ਹਰਪ੍ਰੀਤ ਪੁੱਤਰ ਸ਼੍ਰੀ ਗੁਰਦੇਵ ਨੇ ਰਾਜ ਕੁਮਾਰੀ ਪਤਨੀ ਜਸਪਾਲ ਸਿੰਘ ਨੂੰ ਕਿਹਾ ਕਿ ਜਿਹੜੇ ਵੀ ਅਫਸਰ ਕੋਲ ਜਾਣਾ ਹੈ ਤਾਂ ਜਾਂ ਸਕਦੇ ਹੋ ਮੈਂ ਤੁਹਾਨੂੰ ਇਸ ਸਲਿਪ ਤੇ ਕਣਕ ਨਹੀਂ ਮਿਲਣੀ ਇਸ ਸਲਿਪ ਦਾ ਨੰਬਰ FPSID103701100049 ਦਾ ਇਹ ਨੰਬਰ ਹੈ ਰਾਜ ਕੁਮਾਰੀ ਪਤਨੀ ਜਸਪਾਲ ਨੇ ਕਿਹਾ ਕਿ ਸਰ ਜੀ ਪਹਿਲਾਂ ਵੀ ਸਾਨੂੰ ਇਸੇ ਹੀ ਪਰਚੀ ਤੇ ਹੀ ਪਹਿਲਾਂ ਡੀਪੂ ਹੋਲਡਰ ਲੈਹਬਰ ਵੀ ਇਸੇ ਹੀ ਪਰਚੀ ਤੇ ਰਾਸ਼ਨ ਦਿਆਂ ਸੀ ੳੁਸ ਤੋਂ ਬਾਅਦ ਵਿੱਚ ਪਿੰਡ ਕੋਟਲੀ ਗਾਜਰਾਂ ਅਤੇ ਕੋਟਲੀ ਬਸਤੀ ਦੇ ਪੰਚਾਇਤ ਮੈਂਬਰਾਂ ਨੂੰ ਕਿਹਾ ਕਿ ਡੀਪੂ ਵਾਲਾ ਸਾਨੂੰ ਕਣਕ ਦਿਆ ਪਰ ਮੈਂਬਰਾਂ ਨੂੰ ਪਿੰਡ ਵਿੱਚੋਂ ਹੋਰ ਵੀ ਕਈ ਲੋੜਵੰਦ ਪਰਿਵਾਰਾਂ ਨੇਂ ਕਿਹਾ ਕਿ ਮੈਂਬਰ ਸਾਹਿਬ ਜੀ ਸਾਨੂੰ ਵੀ ਨਹੀਂ ਮਿਲਣੀ ਕਣਕ ਜਿਹੜੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਨਹੀਂ ਮਿਲਆ ਉਹਨਾਂ ਦੇ ਨਾਲ ਇਸ ਪ੍ਰਕਾਰ ਹੈ ਪਹਿਲਾਂ ਨਾਮ ਬਲਕਾਰ ਸਿੰਘ,ਦਲਵੀਰਾ ਪੁੱਤਰ ਰੰਗੀ ਲਾਲ,ਰੀਨਾ ਪਤਨੀ ਜਸਵਿੰਦਰ ਪਾਲ,ਅਕਬਰ ਪੁੱਤਰ ਦਰਸ਼ਨ ਸਿੰਘ, ਬਖਸ਼ੋ ਪਤਨੀ ਭੋਲਾ ਰਾਮ, ਬਲਵੀਰ ਕੌਰ ਪਤਨੀ ਧਰਮਪਾਲ, ਪ੍ਰਮਜੀਤ, ਪੁੱਤਰ ਤਰਸੇਮ ਲਾਲ, ਬਲਕਾਰ ਸਿੰਘ, ਪੁੱਤਰ ਕਰਤਾਰਾ, ਬੂਟਾ ਰਾਮ ਪੁੱਤਰ ਤਰਸੇਮ ਲਾਲ,ਭਜਨੋ ਪਤਨੀ ਗਿਆਨ,ਚਰਨੋ ਪਤਨੀ ਜੋਗਿੰਦਰ, ਸਰਬਜੀਤ ਪੁੱਤਰ ਸਰਬਣ, ਹਰਪ੍ਰੀਤ ਪੁੱਤਰ ਹੰਸਾਂ, ਬਿੰਦਰ ਪੁੱਤਰ ਮਲਕੀਤ,ਪਿੰਕੀ ਪਤਨੀ ਵਿਰਸਾ,ਰਜਨੀ ਪਤਨੀ ਜਤਿੰਦਰ ਇਸ ਤੋਂ ਇਲਾਵਾ ਹਾਜ਼ਰ ਸਨ, ਬਲਾਕ ਸੰਮਤੀ ਮੈਂਬਰ ਸ਼੍ਰੀ ਉੱਸਾ ਰਾਣੀ ਪਤਨੀ ਪ੍ਰੇਮ ਕੁਮਾਰ, ਮੈਂਬਰ ਕੁਲਵੀਰ ਕੌਰ, ਮੈਂਬਰ ਸਵਰਨ ਸਿੰਘ, ਮੈਂਬਰ ਬਲਵੀਰ ਕੋਰ ਮੈਂਬਰ ਜਸਵਿੰਦਰ ਸਿੰਘ ਆਦਿ ਸਮੇਤ ਸਾਰੇ ਹਾਜ਼ਰ ਸਨ। ਅਤੇ ਇਨ੍ਹਾਂ ਵੱਲੋਂ ਲਿਖੀਆਂ ਦੋ ਲਿਖੇ ਪ੍ਰੈੱਸ ਨੋਟ ਅਤੇ ਕੱਲੇ-ਕੱਲੇ ਮੈਂਬਰਾਂ ਦੇ ਹਸਤਾਖਰ ਸਮੇਤ ਅਤੇ ਜਿਨ੍ਹਾਂ ਨੂੰ ਕਣਕ ਨਹੀਂ ਸੀ ਮਿਲੀ ਉਨ੍ਹਾਂ ਦੇ ਸਾਈਨ ਅੰਗੂਠੇ ਅਤੇ ਉਨ੍ਹਾਂ ਦੇ ਕੁਝ ਮੋਬਾਈਲ ਫੋਨ ਨੰਬਰ ਵੀ ਉਪਰ ਲਿਖੇ ਹੋਏ ਸਨ, ਅਤੇ ਪਿੰਡ ਕੋਟਲੀ ਗਾਜਰਾਂ, ਕੋਟਲੀ ਬਸਤੀ ਵੱਲੋਂ ਕੋਈ ਵੀ ਕੋਈ ਵੀ ਝੂਠ ਨਹੀਂ ਹੈ।