ਪਹਿਲੀ ਪਾਤਸ਼ਾਹੀ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਨਕਾਣਾ ਸਾਹਿਬ ਤੋ ਸਜਾਏ ਗਏ ਨਗਰ ਕੀਰਤਨ ਦਾ ਅੰਮ੍ਰਿਤਸਰ ਵਿਖੇ ਪੁੱਜਣ ਸਮੇ ਲੋਕਾਂ ਵਲੋ ਦਰਸ਼ਨ ਕਰਨ ਵੇਲੇ ਆਵਾਜਾਈ ਦੀ ਕਿਸੇ ਤਰਾਂ ਦੀ ਸਮੱਸਿਆਂ ਨਾ ਆਵੇ, ਉਸ ਨੂੰ ਮੁਖ ਰਖਦਿਆ ਪੁਲਿਸ ਕਮਿਸ਼ਨਰ ਸ੍ਰੀ ਐਸ.ਐਸ ਸ੍ਰੀਵਾਸਤਵ ਦੀ ਹਦਾਇਤਾਂ ਤੇ ਰੂਟ ਪਲਾਨ ਜਾਰੀ ਕਰਦਿਆ ਏ.ਸੀ.ਪੀ ਟਰੈਫਿਕ ਸ: ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਖਾਸਾ ਤੋ ਸ਼ਹਿਰ ਆਉਣ ਵਾਲੀ ਟਰੈਫਿਕ ਨੂੰ ਇੰਡੀਆ ਗੇਟ ਤੋ ਗੁਮਟਾਲਾ ਨੂੰ ਮੋੜਿਆ ਗਿਆ ਹੈ।
ਜਦੋਕਿ ਨਰਾਇਣ ਗੜ, ਰਣਜੀਤਪੁਰਾ, ਭੱਲਾ ਕਾਲੋਨੀ, ਸਰਕਾਰੀ ਸਕੂਲ ਲੜਕੀਆ ਘਂਨੂੰਪੁਰ ਦੀ ਟਰੈਫਿਕ ਨੂੰ ਸ਼ੇਰਸ਼ਾਹ ਸੂਰੀ ਰੋਡ ਰਾਹੀ ਬਾਈਪਾਸ ਡੇਰਾ ਬਾਬਾ ਦਰਸ਼ਨ ਸਿੰਘ ਵੱਲ਼ ਮੋੜਿਆ ਗਿਆ ਹੈ। ਜਦੋਕਿ ਗੁਰੁ ਨਾਨਕ ਦੇਵ ਯੂਨੀਵਰਸਿਟੀ , ਖਾਲਸਾ ਕਾਲਜ , ਗੁਰੁ ਨਾਨਕਪੁਰਾ ਵਾਲੀ ਟਰੈਫਿਕ ਨੂੰ ਵਾਇਆ ਪੁਤਲੀਘਰ