(ਰਿਪੋਰਟ ਸਰਵਨ ਹੰਸ)

ਕੱਲ੍ਹ ਮਿਤੀ 09/01/20ਨੂੰ ਗੁਰੂ ਤੇਗ ਬਹਾਦਰ ਨਕੋਦਰ ਵਿਖੇ vestige Marketing pvt ltd ਕੰਪਨੀ ਵੱਲੋਂ ਆਪਣਾ Mini dlcp ਦਫਤਰ ਖੋਲ੍ਹਿਆ ਗਿਆ। ਮੁੱਖ ਮਹਿਮਾਨ ਮਿਸਟਰ ਸ਼ਿੰਗਾਰਾ ਸਿੰਘ ਜੀ,ਮੁਖਤਿਆਰ ਸਿੰਘ ਜੀ,ਮਿਸਟਰ ਪੂਰਨ ਚੰਦ ਜੀ, ਸ਼ਾਮਲ ਹੋਏ। ਇਨ੍ਹਾਂ ਵਲੋ ਉਦਘਾਟਨ ਸਮਾਰੋਹ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ। ਉਦਘਾਟਨ ਸਮੇਂ ਹੋਰ ਵੀ ਪਤਵੰਤੇ ਸੱਜਣ ਅਤੇ ਕੰਪਨੀ ਦੇ ਮੈਂਬਰ ਸ਼ਾਮਿਲ ਹੋਏ। ਇਸ ਮੌਕੇ ਨਕੋਦਰ ਦਫ਼ਤਰ ਦੇ ਮਾਲਿਕ ਸਰਦਾਰ ਮੰਗਜੀਤ ਸਿੰਘ ਵੱਲੋਂ ਆਏ ਹੋਏ ਸਾਰੇ ਹੀ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਖਤਮ ਕਰਨ ਦੇ ਨਾਲ-ਨਾਲ ਚੰਗੀ ਸਿਹਤ ਕਮਾਈ ਦੇ ਵਧੀਆ ਸਾਧਨ ਆਰਥਿਕ ਆਜ਼ਾਦੀ ਦਾ ਸੰਦੇਸ਼ ਦਿੱਤਾ ਗਿਆ।