ਪੁਲੀਸ ਨੇ ਨਕੋਦਰ ਦੇ ਵਿਸ਼ਾਲ ਧੀਰ ਪੁੱਤਰ ਪਰਦੀਪ ਧੀਰ ਵਾਸੀ ਧੀਰ ਮੁਹੱਲਾ ਨਕੋਦਰ ਨੂੰ ਬੋਟਲਾ ਸਮੇਤ ਕੀਤਾ ਕਾਬੂ। ਪੁਲੀਸ ਦਾ ਕਹਿਣਾ ਹੈ ਵਿਸ਼ਾਲ ਧੀਰ ਤੇ 61/1/14 ਤਹਿਤ ਮੁਕਦਮਾ ਦਰਜ ਕਰ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਤੇ ਪੁਲੀਸ ਦਾ ਕਹਿਣਾ ਹੈ ਕਿ ਵਿਸ਼ਾਲ ਸਥਾਨਕ ਕਾਂਗਰਸ ਲੀਡਰ ਦਾ ਰਿਸ਼ਤੇਦਾਰ ਹੈ ਤੇ ਵਰੋਧੀ ਪਾਰਟੀ ਦੇ MLA ਦਾ ਵੀ ਕਰੀਬੀ ਹੈ।