(ਕਸ਼ਮੀਰ ਸਿੰਘ)

ਅੱਜ ਮਿਤੀ 4,12,2019 ਨੂੰ ਭਾਰਤੀਆਂ ਐੱਸ ਸੀ ਬੀ ਜਨਰਲ ਸੈੱਲ ਪੰਜਾਬ ਵੱਲੋਂ ਹੈਡ ਆਫੀਸ ਨਕੋਦਰ ਵਿਖੇ ਵਿਸ਼ੇਸ਼ ਮੀਂਟਿੰਗ ਕੀਤੀ ਗਈ ਇਸ ਮੀਂਟਿੰਗ ਵਿੱਚ 6,12,2019 ਨੂੰ ਭਾਰਤ ਰਤਨ ਭਾਰਤ ਸੰਵਿਧਾਨ ਨਿਰਮਾਤਾ ਡਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ,64 ਵੇ ਪ੍ਰੀ ਨਿਰਵਾਹਣ ਦਿਵਸ ਪਰ ਬਾਬਾ ਸਾਹਿਬ ਜੀ ਦੇ ਚਰਨਾਂ ਵਿੱਚ ਨਕੋਦਰ ਵਿਖੇ ਸ਼ਰਧਾ ਦੇ ਫੁੱਲ ਭੇਟ ਕਰਕੇ ਬਾਬਾ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਦਰਸ਼ਨ ਤੇ ਚਲਣ ਲਈ ਅਤੇ ਪੜ੍ਹ ਲਿਖ ਕੇ ਬਾਬਾ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਦਰਸ਼ਨ ਤੇ ਚਲਣ ਲਈ ਤਿਆਰ ਰਹੋ ,ਇਹੀ ਬਾਬਾ ਸਾਹਿਬ ਜੀ ਨੂੰ ਸੱਚੀ ਸ਼ਰਧਾਂਲੀ ਹੋਵੇਗੀ ,ਇਸ ਮੌਕੇ ਚੇਅਰਮੈਨ ਪੰਜਾਬ ਦਵਿੰਦਰ ਕਲੇਰ ,ਪੰਜਾਬ ਪ੍ਰਧਾਨ ਸਰਵਣ ਦਾਸ ਹੰਸ ,ਮਾਹਮੰਤ੍ਰੀ ਪੰਜਾਬ ਸਰਦਾਰ ਕਸ਼ਮੀਰ ਸਿੰਘ ,ਆਫੀਸ ਸੈਕਟਰੀ ਸਰਦਾਰ ਅਵਤਾਰ ਸਿੰਘ ਸੋਢੀ