ਬਿਊਰੋ ਰਿਪੋਰਟ-

ਨਕੋਦਰ ਸਹਿਰ ਚ ਵਿਜੈ ਕੁਮਾਰ(ਕਾਂਗਰਸ)ਬਣੇ ਨਵੇ ਬਲੌਕ ਸੰਮਤੀ ਦੇ ਪ੍ਰਧਾਨ,ਤੇ ਬਲਜੀਤ ਸਿੰਘ(ਕਾਂਗਰਸ)ਬਣੇ ਵਾਈਸ ਪ੍ਰਧਾਨ।
ਨੂਰਮਹਿਲ ਸਹਿਰ ਚ ਰਾਣੀ(ਕਾਂਗਰਸ) ਬਣੇ ਬਲੌਕ ਸੰਮਤੀ ਦੇ ਪ੍ਰਧਾਨ ਅਤੇ ਸਰਦਾਰ ਮੋਹੰਮਦ(ਕਾਂਗਰਸ) ਨੂੰ ਵਾਈਸ ਪ੍ਰਧਾਨ ਚੁਣਿਆ ਗਿਆ।

ਇੱਸ ਦੁਰਾਨ ਨਕੋਦਰ ਚ ਕਾਂਗਰਸ ਦੇ 11 ਮੈਂਬਰ ਮਜੂਦ ਰਹੇ ਜਿੱਥੇ ਬਸਪਾ ਤੇ ਅਕਾਲੀ ਦੱਲ ਦੇ ਮੈਂਬਰਾ ਨੇ ਮੀਟਿੰਗ ਦਾ ਬਾਈਕਾਟ ਦਿੱਤਾ।
ਨੂਰਮਹਿਲ ਵਿੱਚ ਵੀ ਸਿਰਫ ਕਾਂਗਰਸ ਦੇ 9 ਮੈਂਬਰ ਮਜੂਦ ਰਹੇ ਤੇ ਬਸਪਾ ਤੇ ਅਕਾਲੀ ਦੱਲ ਦੇ ਮੈਂਬਰਾ ਨੇ ਮੀਟਿੰਗ ਦਾ ਬਾਈਕਾਟ ਕੀਤਾ।