(ਸਰਵਨ ਹੰਸ)

ਰੁਖਸਾਨਾ ਮਾਂਗਟ ਨੂੰ ਧੀ ਪੰਜਾਬ ਦੀ ਐਵਾਰਡ ਨਾਲ ਸਨਮਾਨਤ ਕਰਦੇ ਹੋਏ ਮੁੱਖ ਮਹਿਮਾਨ ਸ: ਅਵਤਾਰ ਸਿੰਘ ਕਲੇਰ ਰਾਜ ਸੂਚਨਾ ਕਮਿਸ਼ਨਰ ਬੀਬੀ ਸੁਰਿੰਦਰ ਕੌਰ ਸਰਪੰਚ ਪਿੰਡ ਮਾਣਕ ਸਤਨਾਮ ਸਿੰਘ ਔਲਖ ਹਰਜਿੰਦਰ ਸਿੰਘ ਸੋਹੀ ਨਾਲ ਕਲੱਬ ਦੇ ਕਨਵੀਨਰ ਅੰਮ੍ਰਿਤਪਾਲ ਸਿੰਘ ਅਤੇ ਮੈਡਮ ਸੁਖਵਿੰਦਰ ਕੌਰ।