(ਰਿਪੋਰਟ ਸਰਵਨ ਹੰਸ)


ਅੱਜ ਨਕੋਦਰ ਵਿਖੇ ਵੇਸਤਿਗੇ ਮਾਰਕੀਟਿੰਗ ਪ੍ਰਾਈਵੇਟ ਕੰਪਨੀ ਵੱਲੋਂ
ਆਪਣਾ ਮਿੰਨੀ ਡੀ ਐੱਲ ਸੀ ਪੀ ਆਫਿਸ ਖੋਲ੍ਹਿਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮਿਸਟਰ ਸ਼ਿੰਗਾਰਾ ਸਿੰਘ ਜੀ ਜੋ ਕਿ ਕੰਪਨੀ ਦੇ ਡੀ ਸੀ ਡੀ ਚੀਫ ਗੈਸਟ ਮਿਸਟਰ ਮੁਖਤਿਆਰ ਜੀ ਸੀ ਡੀ ਵੱਲੋਂ ਕੰਪਨੀ ਦੇ ਆਫਿਸ ਦਾ ਉਦਘਾਟਨ ਕੀਤਾ ਗਿਆ ਹੋਰ ਬਹੁਤ ਸਾਰੇ ਮਹਿਮਾਨ ਅਤੇ ਕੰਪਨੀ ਦੇ ਹੋਰ ਵੀ ਮੈਂਬਰ ਸ਼ਾਮਲ ਹੋਏ ਕੰਪਨੀ ਨੇ ਆਨਰ ਮੰਗਜੀਤ ਸਿੰਘ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਸ੍ਰੀ ਪੂਰਨ ਚੰਦ ਜੀ ਵੀ ਇਸ ਮੌਕੇ ਹਾਜ਼ਰ ਸਨ।