(ਕਸ਼ਮੀਰ ਸਿੰਘ)

ਅੱਜ ਬੱਲ ਨੋ ਗੌਰਮਿੰਟ ਮਿਡਲ ਸਕੂਲ ਵਿੱਚ ਬੂਟੇ ਲਗਾਏ ਗਏ ਇਸ ਮੌਕੇ ਸਕੂਲ ਮੁੱਖੀ ਸ੍ਰੀਮਤੀ ਕਿਰਨ ਕਲੇਰ ਅਤੇ ਸਕੂਲ ਦੇ ਬੱਚਿਆਂ ਨੇ ਬੂਟੇ ਆਪ ਲੱਗਾ ਕਿ ਆਉਣ ਵਾਲੇ ਸਮੇਂ ਦੀ ਔਕਸੀਜ਼ਨ ਜੋ ਸਾਂਨੂੰ ਮਿਲਦੀ ਹੈ ਅਤੇ ਦੇਸ਼ ਅੰਦਰ ਜੋ ਦਿਨ ਪਰ ਦਿਨ ਦਰੱਖਤ ਕੱਟੇ ਜਾ ਰਹੇ ਇਸ ਮੌਕੇ ਬੱਚਿਆਂ ਸਰਕਾਰ ਨੂੰ ਦਰਖੱਤ ਨਾ ਕੱਟਣ ਦੀ ਅਪੀਲ ਵੀ ਕੀਤੀ.