ਨਕੋਦਰ

(ਰੋਹਿਤ ਪੁਰੀ)

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ ਨਕੋਦਰ ਵਿੱਖੇ ਡਰੈਸ ਭਿਜਾੲਨਿਗ ਵਿਭਾਗ ਵੱਲੋ ਕਾਰਡ ਮੈਕਿੰਗ ਅਤੇ ਥਰੇਡ ਵਰਕ ਦੇ ਮੁਕਾਬਲੇ ਕਰਵਾਏ ਗਏ । ਪੋ੍ਗਰਾਮ ਵਿਚ ਮੁੱਖ ਮਹਿਮਾਨ ਵੱਜੋ ਕਾਲਜ ਦੇ ਪ੍ਬੰਧਕੀ ਮਾਮਲਿਆਂ ਦੇ ਇੰਚਾਰਜ ਡਾ. ਚਰਨਜੀਤ ਕੋਰ ਜੀ ਨੇ ਸ਼ਿਰਕਤ ਕੀਤੀ ਕਾਰਡ ਮੈਕਿੰਗ ਮੁਕਾਬਲੇ ਵਿੱਚ ਪਹਿਲਾ ਕੰਚਨ ,ਦੂਸਰਾ ਪਰਮਜੀਤ ਅਤੇ ਤੀਸਰਾ ਸਥਾਨ ਗੁਰਜੀਤ ਅਤੇ ਪਲਵਿੰਦਰ ਨੇ ਕੋਸੇਲੇਸ਼ਨ ਇਨਾਮ ਪ੍ਧਾਤ ਕੀਤਾ ਜੱਜ ਸਹਿਬਾਨ ਦੀ ਭੂਮਿਕਾ ਪੋ੍.ਹਰਜੀਤ ਕੋਰ ਅਤੇ ਪੋ੍.ਭਾਰਤੀ ਵੱਲੋ ਨਿਭਾਈ ਗਈ ਜੇਤੂ ਵਿਦਿਆਰਥੀਆਂ ਨੂੰ ਡਾ.ਚਰਨਜੀਤ ਕੋਰ ਵੱਲੋ ਮੁਬਾਰਕਾ ਦ ਦਿੱਤੀਆ ਗਈਆਂ। ਸਾਰਾ ਪੋ੍ਗਰਾਮ ਵਿਭਾਗ ਮੁੱਖੀ ਮੈਡਮ ਸ਼ੁਮਿੰਦਰ ਕੋਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ,।