(ਸਾਹਬੀ ਦਾਸੀਕੇ,ਅਮਨਪ੍ਰੀਤ ਸੋਨੂੰ)

ਸ਼ਾਹਕੋਟ ਮਲਸੀਆਂ,ਪਿੰਡ ਬਾਜਵਾ ਦੇ ਸਰੰਪਚ ਅਤੇ ਸਮੂਹ ਪਿੰਡ ਬਾਜਵਾ ਕਲਾ ਦੇ ਸਾਰੇ ਹੀ ਮੈਂਬਰ ਦੇ ਸਹਿਯੋਗ ਅਤੇ MLA ਹਰਦੇਵ ਸਿੰਘ ਲਾਡੀ ਨੇ ਬਾਜਵਾ ਕਲਾ ਪਿੰਡ ਦੇ ਸਰਪੰਚ ਜਗਤਾਰ ਸਿੰਘ ਨੂੰ ਨਾਲ ਲੈਕੇ 150 ਤੋਂ ਲੈਕੇ 190 ਘਰ ਨੂੰ ਕਰਿਆਨਾ ਅਤੇ ਸਬਜ਼ੀਆਂ ਦਾ ਸਾਰਾ ਹੀ ਸਾਮਾਨ ਘਰ ਘਰ ਜਾ ਕੇ ਵੰਡਿਆ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਜਗਤਾਰ ਸਿੰਘ , ਮੈਂਬਰ ਸੁਰਜੀਤ ਸਿੰਘ, ਸਰਬਜੀਤ ਸਿੰਘ, ਗਾਇਕ ਐਂਡ ਪੰਚਾਇਤ ਮੈਂਬਰ ਰੇਸ਼ਮ ਸਿੰਘ, ਰਣਜੀਤ ਕੁਮਾਰ,ਚਰਨ ਕੋਰ, ਗੁਰਦੇਵ ਕੌਰ, ਅਮਰਜੀਤ ਕੌਰ, ਰੇਸ਼ਮ ਖਾਲਸਾ, ਮੇਜ਼ਰ ਲੰਬੜਦਾਰ,ਗ੍ਰਰਪ੍ਰੀਤ, ਜਗਸਰਨ ਸਿੰਘ,ਰਾਜੂ,ਰਮਨ,ਜੱਗੀ ਬਾਜਵਾ,ਜੱਸਾ, ਵੀ ਸ਼ਾਮਲ ਹਨ