Home Punjabi-News ਧੰਨ ਧੰਨ ਬਾਬਾ ਸੁਖਚੈਨ ਦਾਸ ਜੀ ਪਿੰਡ ਬਾਜਵਾ ਕਲਾ ਵਿਖੇ ਐਨ ਆਰ...

ਧੰਨ ਧੰਨ ਬਾਬਾ ਸੁਖਚੈਨ ਦਾਸ ਜੀ ਪਿੰਡ ਬਾਜਵਾ ਕਲਾ ਵਿਖੇ ਐਨ ਆਰ ਆਈ ਪਾਰਿਵਾਰ ਵੱਲੋਂ 50 ਗਰੀਬ ਪਰਿਵਾਰਾਂ ਨੂੰ ਕਰਿਆਨਾ ਅਤੇ ਦਵਾਈਆਂ ਵੰਡੀਆਂ ਗਈਆਂ

(ਸਾਹਬੀ ਦਾਸੀਕੇ ਅਮਨਪ੍ਰੀਤ ਸੋਨੂੰ)

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਅਮਨਪ੍ਰੀਤ ਸੋਨੂੰ, ਬੀਬੀ ਹਰਦੀਪ ਕੌਰ ਸਵਰਗਵਾਸੀ ਸ੍ਰੀ ਲਹਿੰਬਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਐਸ ਐਂਚ ਉ ਸੁਰਿੰਦਰ ਕੁਮਾਰ ਕੰਬੋਜ ਦੀ ਅਗਵਾਈ ਹੇਠ ਇਸ ਪਿੰਡ ਬਾਜਵਾ ਕਲਾ
ਵਿਖੇ ਧੰਨ ਧੰਨ ਬਾਬਾ ਸੁਖਚੈਨ ਦਾਸ ਜੀ ਵਿਖੇ ਕਾਰਿਆਨਾ ਦਾ ਸਾਰਾ ਹੀ ਸਾਮਾਨ ਅਤੇ ਲੋੜਵੰਦ ਪਰਿਵਾਰਾਂ ਨੂੰ ਦਵਾਈਆਂ ਦੀ ਵੰਡੀਆਂ ਗਈਆਂ ਅਤੇ ਇਸ ਬੀਬੀ ਹਰਦੀਪ ਕੌਰ ਪਤਨੀ ਸਵਗਵਾਸੀ ਸ੍ਰੀ ਲਹਿੰਬਰ ਸਿੰਘ ਅਤੇ ਆਪਣੇ ਸਮੂਹ ਪਰਿਵਾਰ ਵੱਲੋਂ ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਲੋਕਾਂ ਕੰਮ ਕਾਰ ਤੇ ਨਹੀਂ ਜਾ ਸਕਦੇ ਪਰ ਸਰਕਾਰ ਵੱਲੋਂ ਹੁਕਮ ਦਿੱਤਾ ਗਿਆ ਹੈ ਕਿ ਆਪਣੇ ਘਰਾਂ ਤੋਂ ਬਾਹਰ ਨਹੀਂ ਜਾਂ ਸਕਦੇ ਸਾਡੇ ਪਿੰਡ ਬਾਜਵਾ ਕਲਾ ਵਿਖੇ ਬਹੁਤ ਹੀ ਗਬੀਰ ਪਰਿਵਾਰ ਹਨ ਉਨ੍ਹਾਂ ਨੂੰ ਮੈਂ ਆਪਣੇ ਸਮੂਹ ਪਾਰਿਵਾਰ ਵਲੋਂ ਕਰਿਆਨਾ ਅਤੇ ਦਵਾਈਆਂ ਵੰਡੀਆਂ ਗਈਆਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਡਲ ਥਾਣਾ ਸ਼ਾਹਕੋਟ ਦੇ ਐਸ਼ ਐਂਚ ਉ ਸੁਰਿੰਦਰ ਕੁਮਾਰ ਕੰਬੋਜ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਕੇ ਅਸੀਂ ਕਿਸੇ ਵੀ ਗਬੀਰ
ਪਰਿਵਾਰ ਨੂੰ ਭੁੱਖਾ ਨਹੀਂ ਸੋਨ ਦੇਵਾਂ ਗੇ ਅਤੇ ਐਸ਼ ਐਸ਼ ਪੀ ਨਵਜੋਤ ਸਿੰਘ ਮਾਹਲ ਵੱਲੋਂ ਅਤੇ ਡੀ ਐਸ਼ ਪੀ ਪਿਆਰਾ ਸਿੰਘ ਸਬ ਡਵੀਜ਼ਨ ਸ਼ਾਹਕੋਟ ਅਤੇ ਐਸ਼ ਐਂਚ ਉ ਸੁਰਿੰਦਰ ਕੁਮਾਰ ਕੰਬੋਜ ਅਤੇ ਏ ਐਸ਼ ਆਈ ਬਲਵਿੰਦਰ ਸਿੰਘ,ਵੱਲੋਂ ਸਮੂਹ ਸੰਗਤਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਵੀ ਘਰ ਵਿੱਚ ਰਹਿ ਦੀ ਅਪੀਲ ਕੀਤੀ ਗਈ ਪਰ ਫਿਰ ਵੀ ਕੋਈ ਵੀ ਵਿਅਕਤੀ ਕਾਨੂੰਨ ਦੀ ਉਲੰਘਨਾਂ ਕਰਦਾ ਹੈ ਤਾਂ ਮੋਕੇ ਤੇ ਹੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਗਬੀਰ ਪਾਰਿਵਾਰ ਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਤਾਂ ਸਾਡੇ ਨਾਲ ਸੰਪਰਕ ਕਰੋ ।