{Words By Managing Editor k9newspunjab}

ਅੱਜ ਕੱਲ੍ਹ ਦੇ ਆਰਕੀਟੈਕਟ ਵੀ ਇਸ ਕਲਾਕ੍ਰਿਤੀ ਨੂੰ ਬਨਾਉਣ ਵਾਲੇ ਕਲਾਕਾਰ ਦੇ ਅੱਗੇ ਫਿੱਕੇ ਹਨ ਬੀਤੇ ਸਮੇਂ ਦੀ ਖੂਬਸੂਰਤ ਯਾਦ ਬੇਸ਼ੱਕ ਸਾਂਭ ਸੰਭਾਲ ਦੀ ਕਮੀ ਦੇ ਚਲਦਿਆਂ ਖਿੰਡਰ ਰਹੀ ਹੈ ਪਰ ਬਨਾਉਣ ਵਾਲੇ ਨੇ ਜਾਨ ਪਾਉਣ ਦੀ ਕੋਈ ਕਸਰ ਨਹੀਂ ਛੱਡੀ ਜਦ ਵੀ ਕੋਈ ਕਲਾ ਦਾ ਜਾਣਕਾਰ ਇਸ ਕਲਾ ਕ੍ਰਿਤੀ ਨੂੰ ਦੇਖਦਾ ਹੋਵੇਗਾ ਇੱਕ ਵਾਰ ਜਰੂਰ ਹੀ ਉਸ ਦਾ ਦਿੱਲ ਬਾਖੂਬੀ ਖੁਸ਼ ਹੁੰਦਾ ਹੋਏਗਾ ਸਰਕਾਰ ਦੇ ਨੁਮਾਇੰਦਿਆਂ ਨੂੰ ਚਾਹੀਦਾ ਹੈ ਕਿ ਲੀਡਰਾਂ ਦੇ ਬੁੱਤਾਂ ਤੇ ਹਾਰ ਪਾਉਣ ਦੇ ਨਾਲ ਨਾਲ ਇਹੋ ਜਿਹੀਆਂ ਦੁਰਲਭ ਇਮਾਰਤਾਂ ਦੀ ਵੀ ਦੇਖ-ਦੇਖ ਕਰਦੇ ਰਹਿਣਾ ਚਾਹੀਦਾ ਹੈ