ਪੰਜਾਬ ਅੰਦਰ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਸੋਮਵਾਰ ਸਵੇਰ 7 ਵਜੇ ਤੋਂ ਪੋਲਿੰਗ ਹੋ ਰਹੀ ਹੈ। ਦੁਪਹਿਰ 3 ਵਜੇ ਤੱਕ ਫਗਵਾੜਾ ਜ਼ਿਮਨੀ ਚੋਣ ਹਲਕੇ ‘ਚ 38.16 %, ਮੁਕੇਰੀਆਂ ‘ਚ 48.11 %, ਦਾਖਾ ‘ਚ 50.8 ਅਤੇ ਜਲਾਲਾਬਾਦ ਹਲਕੇ ‘ਚ 57 % ਪੋਲਿੰਗ ਹੋ ਚੁੱਕੀ ਹੈ।