ਦਿਨੇਸ਼ ਕੁਮਾਰ ਸੰਧੂ ਦੀ ਨੰਬਰਦਾਰ ਵਜੋਂ ਨਿਯੁਕਤੀ ਪੱਤਰ ਜਾਰੀ ਹੋਣ ਦੀ ਖੁਸ਼ੀ ਸਾਂਝੀ ਕਰਦੇ ਹੋਏ ਸ਼ਹਿਰ ਵਾਸੀ। ਨਵ ਨਿਯੁਕਤ ਨੰਬਰਦਾਰ ਨੇ ਕੀਤਾ ਸਭ ਮੋਹਤਬਰ ਵਿਅਕਤੀਆਂ ਦਾ ਧੰਨਵਾਦ। ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਰਾਜੇਸ਼ ਕਲੇਰ, ਰਾਜੀਵ ਢੰਡ, ਬਲਵਿੰਦਰ ਬਾਲੂ, ਸ਼ਿਵਾ ਕੋਹਲੀ, ਬਾਬਾ ਕੋਕ, ਦਵਿੰਦਰ ਚਾਹਲ, ਦਵਿੰਦਰ ਸੰਧੂ, ਪ੍ਰਿੰਸ ਸੇਖਰੀ, ਇੰਦਰਜੀਤ ਜੌਹਲ ਤੇ ਖਾਸ ਤੌਰ ਤੇ ਕੇ ਨਾਇਨ ਨਿਊਜ਼ ਦੇ ਐ.ਡੀ ਗੁਰਦੀਪ ਸਿੰਘ ਤੱਗੜ ਹਾਜਿਰ ਰਹੇ।ਤੇ ਹੋਰ ਵੀ ਕਈ ਸੱਜਣ ਹਾਜਿਰ ਰਹੇ।