(ਸਾਹਬੀ ਦਾਸੀਕੇ ਅਮਨਪ੍ਰੀਤ ਸੋਨੂੰ)

ਸ਼ਹਿਰ ਸ਼ਾਹਕੋਟ,ਵਿੱਚ ਸੋਡੀ ਅਮ ਹਾਈਪ੍ਰੋਕਲੋਰਾਇਡ ਦਵਾਈ ਦਾ ਛਿੜਕਾਓ ਵਾਰਡ ਟੂ ਵਾਰਡ ਅਤੇ ਸਾਰੇ ਸਰਕਾਰੀ ਅਦਾਰਿਆਂ ਵਿੱਚ ਕੀਤੀ ਜਾ ਰਹੀ ਹੈ।ਇਸ ਸਮੇਂ ਦੌਰਾਨ ਸ੍ਰ: ਪਰਮਜੀਤ ਸਿੰਘ, ਜੁਆਇੰਟ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਜਲੰਧਰ ਵੱਲੋਂ ਦੌਰਾ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸ੍ਰੀ ਸਤੀਸ਼ ਕੁਮਾਰ ਅਤੇ ਵਾਈਸ ਪ੍ਰਧਾਨ ਪਰਮਜੀਤ ਕੌਰ ਨਗਨ ਪੰਚਾਇਤ ਸ਼ਾਹਕੋਟ, ਸੋਨੂੰ ਕੰਗ ਪੀ.ਏ ਐਮ.ਐਲ.ਏ ਹਲਕਾ ਸ਼ਾਹਕੋਟ, ਅਤੇ ਬੋਬੀ ਗਰੋਵਰ ਸਹਿਰੀ ਪ੍ਰਧਾਨ, ਸ਼੍ਰੀ ਦੇਸ ਰਾਜ ਕਾਰਜ ਸਾਧਕ ਅਫਸਰ, ਸ਼੍ਰੀ ਸੰਤੋਖ ਲਾਲ ਲੇਖਾਕਾਰ, ਸ਼੍ਰੀ ਨਿਸ਼ਾਂਤ ਜੈਨ ਭਾਗ ਅਫਸਰ, ਸ਼੍ਰੀ ਮਨਦੀਪ ਸਿੰਘ (ਕੋਟਲੀ) ਕਲਰਕ, ਸ਼੍ਰੀ ਜਸਕਰਨ ਸਿੰਘ (ਜੱਸੀ), ਸ਼੍ਰੀ ਅੰਕਿਤ, ਸ਼੍ਰੀ ਵਿਜੈ ਕੁਮਾਰ ਜਮਾਂਦਾਰ, ਸ਼੍ਰੀ ਗੋਰਾ ਗਿੱਲ ਸਫਾਈ ਇੰਚਾਰਜ ਅਤੇ ਸ਼੍ਰੀ ਮਨੋਜ ਕੁਮਾਰ ਆਦਿ ਸਫਾਈ ਸੇਵਕ ਵੀ ਸ਼ਾਮਿਲ ਸਨ।ਇਸ ਦੌਰਾਨ ਸ੍ਰ: ਪਰਮਜੀਤ ਸਿੰਘ, ਜੁਆਇੰਟ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਜਲੰਧਰ ਵੱਲੋਂ ਨਗਰ ਪੰਚਾਇਤ ਲੋਹੀਆਂ ਖਾਸ ਅਤੇ ਮਹਿਤਪੁਰ ਦਾ ਵੀ ਦੌਰਾ ਕੀਤਾ ਗਿਆ।