(ਸਾਹਬੀ ਦਾਸੀਕੇ,ਜਸਵੀਰ ਸਿੰਘ ਸੀਰਾ)

ਸਾਹਕੋਟ,ਮਲਸੀਆਂ,ਆਈ.ਸੀ.ਆਈ.ਸੀ.ਆਈ.ਬੈਂਕ ਵੱਲੋਂ ਬੈਂਕ ਮੈਨੇਜਰ ਜਸਪਾਲ ਸਿੰਘ ਦੀ ਅਗਵਾਈ ਹੇਠ।ਨਗਰ ਪੰਚਾਇਤ ਸ਼ਾਹਕੋਟ ਪ੍ਰਧਾਨ ਸ਼ਤੀਸ ਰਿਹਾਨ ਸੋਨੂੰ ਕੰਗ ਪੀ.ਏ.ਐਮ ਐਲ. ਏ. ਹਲਕਾ ਵਿਧਾਇਕ ਸ਼ਾਹਕੋਟ ਸ੍ਰ.ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ,ਈ ਓ ਦੇਸਰਾਜ, ਅਕਾਉਟੈਟ ਸ਼ੰਤੋਖ ਲਾਲ,ਕਲਰਕ ਮਨਦੀਪ ਸਿੰਘ ਕੋਟਲੀ,ਦੀ ਆਗਵਾਈ ਹੇਠ ਨਗਰ ਪੰਚਾਇਤ ਸ਼ਾਹਕੋਟ ਦੇ ਅਧਿਕਾਰੀਆਂ ਤੇ ਕਰਮਚਾਰੀ ਨੂੰ ਸੈਨੀਟੈਜਰ ਤੇ ਮਾਸਕ ਵੱਡੇ ਗਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਕੀਤ ਕਲਰਕ ਨਗਰ ਪੰਚਾਇਤ ਸ਼ਾਹਕੋਟ, ਜਸਕਰਨ ਜੱਸੀ ਕੋਟਲੀ, ਪ੍ਰਭਜੋਤ ਕੌਰ ਭਾਤਬਾਜ ,ਕਲਰਕ ਸੀਮਾ ਰਾਣੀ, ਵਿਜੇ ਕੁਮਾਰ, ਸ੍ਰੀ ਮਨੋਜ ਕੁਮਾਰ, ਵਿਕਰਮਜੀਤ ਗੋਰਾ ਸਫਾਈ ਇਚਾਰਜ ਸਾਹਕੋਟ,ਜੱਜੀ ਆਦਿ ਸਾਮਿਲ ਸਨ