K9newspunjab Bureau- ਇੰਸਪੈਕਟਰ ਸੁਲੱਖਣ ਸਿੰਘ ਮੁੱਖ ਅਫਸਰ ਥਾਣਾ ਸਦਰ ਅਤੇ ਏ, ਐਸ, ਆੲੀ, ਸੁਰਿੰਦਰਪਾਲ ਸਿਘ ਚੌਕੀ ਇੰਚਾਰਜ ਜਲੰਧਰ ਹਾਈਟ ਦੀ ਨਿਗਰਾਨੀ ਹੇਠ ਏ, ਐਸ ਆਈ, ਸਤਨਾਮ ਸਿੰਘ ਨੇ ਮੁਖਬਰ ਦੀ ਇਤਲਾਹ ਦੇ ਚਲਦਿਆਂ ਨਜਾਇਜ਼ ਸ਼ਰਾਬ ਦੇ ਸਮੱਗਲਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਜਿਸ ਦੇ ਤਹਿਤ ਨਥੇਨੀਅਲ ਪੁੱਤਰ ਨਿਆਮਤ ਵਾਸੀ ਚਿੱਤੇਵਾਣੀ ਥਾਣਾ ਸਦਰ ਨੂੰ ਜਮਸ਼ੇਰ ਡੇਅਰੀ ਕੰਪਲੈਕਸ ਦੇ ਕੋਲੋ 24 ਬੋਤਲਾਂ ਸ਼ਰਾਬ ਮਾਰਕਾ ਮਾਸਟਰ ਮੋਮੈਟ ਵਿਸਕੀ ਸੇਲ ਇੰਨ ਅਰੁਣਾਚਲ ਪ੍ਰਦੇਸ਼ ਕਾਬੂ ਕਰਕੇ ਨਥੇਨੀਅਲ ਤੇ ਮੁਕੱਦਮਾ ਨੰਬਰ 108 /16,8,19 ਨੂੰ 61-1-14 ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਗ੍ਰਿਫਤਾਰੀ ਤਹਿਤ ਤਫਤੀਸ਼ ਜਾਰੀ ਹੈ