ਨੂਰਮਹਿਲ 28 ਮਾਰਚ ( ਨਰਿੰਦਰ ਭੰਡਾਲ ) ਅੱਜ ਨੂਰਮਹਿਲ ਵਿਖੇ ਥਾਣਾ ਮੁੱਖੀ ਜਤਿੰਦਰ ਕੁਮਾਰ ਨੂਰਮਹਿਲ ਕੋਰੋਨਾ ਵਾਇਰਸ ਬਿਮਾਰੀ ਲੈ ਕੇ ਬਹਾਰ ਨਾਂ ਨਿਕਲਣ ਦੀ ਅਪੀਲ ਦੌਰਾਨ ਅਪਾਹਿਜ ਵਿਅਕਤੀ ਨੂੰ ਪੁਲਿਸ ਦੇ ਸਹਿਯੋਗ਼ ਨਾਲ ਥਾਣਾ ਮੁੱਖੀ ਜਤਿੰਦਰ ਕੁਮਾਰ ਰਾਸ਼ਨ ਦਿੰਦੇ ਹੋਏ ਅਤੇ ਪਿੰਡ ਬੰਡਾਲਾ ਵਿਖੇ ਪਿੰਡ ਵਾਸੀਆਂ ਨੂੰ ਐਸ ਆਈ ਦਿਨੇਸ਼ ਕੁਮਾਰ ਅਤੇ ਗੁਰਦਿਆਲ ਸਿੰਘ ਪੰਜਾਬ ਹੋਮਗਾਰਡਜ਼ ਦਾ ਮੁਲਾਜ਼ਮ ਅਤੇ ਪਿੰਡ ਵਾਸੀ ਪੁਲਿਸ ਦੇ ਸਹਿਯੋਗ ਨਾਲ ਗਰੀਬ ਪਰਿਵਾਰ ਨੂੰ ਰਾਸ਼ਨ ਵੰਡਦੇ ਹੋਏ।