ਨੂਰਮਹਿਲ 26 ਫਰਵਰੀ ( ਨਰਿੰਦਰ ਭੰਡਾਲ )

ਜ਼ਿਲ੍ਹਾ ਜਲੰਧਰ ਆਈ ਜੀ ਰੇਜ਼ ਨੌਨਿਹਾਲ ਸਿੰਘ ਦੇ ਹੁਕਮਾਂ ਅਨੁਸਾਰ ਥਾਣਾ ਨੂਰਮਹਿਲ ਵਿੱਚ ਡਿਉਟੀ ਤੇ ਤਇਨਾਤ ਥਾਣੇਦਾਰ ਦਿਨੇਸ਼ ਕੁਮਾਰ ਨੂੰ ਤਰੱਕੀ ਦੇ ਕੇ ਸ,ਨਵਜੋਤ ਸਿੰਘ ਮਾਹਲ ਐਸ ਐਸ ਪੀ ਦਿਹਾਤੀ ਜਲੰਧਰ ਅਤੇ ਰਵਿੰਦਰ ਸਿੰਘ ਸੰਧੂ ਐਸ ਪੀ ਹੈਡਕਵਾਟਰ ਜਲੰਧਰ ਨੇ ਸਟਾਰ ਲਗਾ ਕੇ ਦਿਨੇਸ਼ ਕੁਮਾਰ ਸਬ ਇੰਸਪੈਕਟਰ ਬਣਾਇਆ ਗਿਆ। ਨੂਰਮਹਿਲ ਦੇ ਥਾਣਾ ਮੁੱਖੀ ਜਤਿੰਦਰ ਕੁਮਾਰ ਤੇ ਥਾਣਾ ਨੂਰਮਹਿਲ ਸਟਾਫ਼ ਤੇ ਸ਼ਹਿਰ ਅਤੇ ਪਿੰਡ ਵਾਸੀਆਂ ਵਲੋਂ ਮੁਬਾਰਕਬਾਦ ਦਿੱਤੀ ਗਈ।